ਡਾ. ਜੋਗਿੰਦਰ ਸਿੰਘ ਰਾਹੀ ਸਿਮਰਤੀ ਗ੍ਰੰਥ

Dr. Joginder Singh Rahi Simarti Granth

by: Joginder Singh Rahi (Dr.) , Raminder Kaur (Prof.), GNDU , Harchand Singh Bedi (Dr.)


  • ₹ 600.00 (INR)

  • ₹ 510.00 (INR)
  • Hardback
  • ISBN: 81-7205-464-5
  • Edition(s): Mar-2011 / 1st
  • Pages: 292
  • Availability: In stock
ਇਸ ਗ੍ਰੰਥ ਦੇ ਤਿੰਨ ਭਾਗ ਬਣਾਏ ਗਏ ਹਨ । ਪਹਿਲਾ ਉਨ੍ਹਾਂ ਦੀ ਜੀਵਨ ਯਾਤਰਾ ਦੇ ਭਿੰਨ-ਭਿੰਨ ਪਹਿਲੂਆਂ ਦੀ ਪ੍ਰਭਾਵੀ ਜਾਣਕਾਰੀ ਦੇਂਦਾ ਹੈ, ਦੂਜਾ ਉਨ੍ਹਾਂ ਦੀ ਸਾਹਿਤ ਸਾਧਨਾ ਨੂੰ ਅਧਿਐਨ ਵਿਸ਼ਲੇਸ਼ਣ ਦਾ ਆਧਾਰ ਬਣਾਉਂਦਾ ਹੈ, ਤੀਜੇ ਭਾਗ ਵਿਚ ਉਨ੍ਹਾਂ ਦੀਆਂ ਚਰਚਿਤ ਰਚਨਾਵਾਂ ਦੇ ਨਮੂਨੇ ਪਾਠਕਾਂ ਦੀ ਸਹੂਲਤ ਲਈ ਸ਼ਾਮਿਲ ਕੀਤੇ ਗਏ ਹਨ ਅਤੇ ਅਖੀਰ ਵਿਚ ਅੰਤਿਕਾ ਵਜੋਂ ਉਨ੍ਹਾਂ ਦੇ ਹੱਥ-ਲਿਖਤ ਪੱਤ੍ਰਾਂ ਦੇ ਨਮੂਨੇ ਦਿੱਤੇ ਗਏ ਹਨ ।

ਤਤਕਰਾ

 

ਪਹਿਲਾ ਭਾਗ : ਆਰਸੀ ਦੇ ਆਰ ਪਾਰ

  •          ਡਾ. ਰਾਹੀ : ਪਰਿਵਾਰ ਤੇ ਜੀਵ (ਡਾ. ਮਹਿਲ ਸਿੰਘ) / 31
  •          ਇਕ ਚਿੰਤਕ ਮੁਰਸ਼ਦ : ਡਾ. ਜੋਗਿੰਦਰ ਸਿੰਘ ਰਾਹੀ (ਅਜਾਇਬ ਸਿੰਘ ਹੁੰਦਲ) / 42
  •          ਜੋਤੀ ਜੋਤਿ ਰਲੀ.... (ਗੁਰਦਿਆਲ ਸਿੰਘ) / 48
  •          ਡਾ. ਜੋਗਿੰਦਰ ਸਿੰਘ ਰਾਹੀ ‘ਗੁੱਡ ਬਾਈ’ (ਪ੍ਰੇਮ ਪ੍ਰਕਾਸ਼) / 50
  •          ਅਲੋਚਨਾ ਦਾ ‘ਲਾਲ’ : ਜੋਗਿੰਦਰ ਸਿੰਘ ਰਾਹੀ (ਜਿੰਦਰ) / 53
  •          ਉਨ੍ਹਾਂ ਵਰਗਾ ਹੋਰ ਕੋਈ ਨਹੀਂ (ਮਨਮੋਹਨ ਬਾਵਾ) / 58
  •          ਡਾ. ਰਾਹੀ ਇਕ ਬਹੁਪੱਖੀ ਸ਼ਖ਼ਸੀਅਤ (ਸੁਖਬੀਰ ਸਿੰਘ) / 59
  •          ਸਿਮਰਤੀਆਂ ਵਿਚ ਵੱਸਿਆ ਯੁੱਗ-ਪੁਰਸ਼ (ਡਾ. ਰਜਨੀਸ਼ ਬਹਾਦਰ ਸਿੰਘ) / 62
  •          ਮੇਰੇ ਗੁਰੂਦੇਵ (ਡਾ. ਗੁਰਦਿਆਲ ਸਿੰਘ) / 66
  •          ਸ਼ਰਧਾਂਜਲੀ (ਡਾ. ਰੁਪਿੰਦਰ ਪਾਲ) / 71
  •          ਚੇਤਿਆਂ ਚ ਵੱਸਿਆ ਗਲਪ-ਚਿੰਤਕ : ਡਾ. ਰਾਹੀ (ਡਾ. ਪਰਮਜੀਤ ਕੌਰ ਸਿੱਧੂ) / 73
  •          My Dad : ਡਾ. ਜੋਗਿੰਦਰ ਸਿੰਘ ਰਾਹੀ (ਨਵਰਾਜ ਸਿੰਘ ਕਾਹਲੋਂ) / 78
  •          ਰਾਹੀ ਅੰਕਲ (ਨਿਰਲੇਪ ਸਿੰਘ) / 81
  •          ਹਾਸਿਲ (ਕਵਿਤਾ ਕਾਹਲੋਂ) / 86
  •          ਅਭੁੱਲ ਯਾਦਾਂ (ਪ੍ਰਿਤਪਾਲ ਕੌਰ) / 88
  •          ਡਾ. ਜੋਗਿੰਦਰ ਸਿੰਘ ਰਾਹੀ : ਇਕ ਦਮਦਾਰ ਸ਼ਖ਼ਸੀਅਤ (ਡਾ. ਇਕਬਾਲ ਕੌਰ ਸੌਂਦ) / 97
  •          ‘ਰਾਹੀ’ ਰਾਹੀ ਦਾ (ਬਖ਼ਤਾਵਰ) / 105
  •          ‘Rah Sahib’ (J.S. Grewal) / 106
  •          Glimpses of a Hidden Sage (Er. Harpreet Singh) / 108
  •          The Man of Letters (Reena Kahlon) / 110
  •          My Grandfather (Sarvar Kahlon) / 114

ਭਾਗ ਦੂਜਾ : ਸਿਮਰ ਮਨਾਈ ਸਿਰਜਣਾ

  •          ਪੰਜਾਬੀ ਗਲਪ ਆਲੋਚਨਾ ਦਾ ਪਿਤਾਮਾ : ਡਾ. ਰਾਹੀ (ਡਾ. ਜਸਵਿੰਦਰ ਸਿੰਘ) / 115
  •          ਮਸਲੇ ਗਲਪ ਦੇ : ਨਵੇਂ ਪ੍ਰਤੀਮਾਨ, ਨਵੇਂ ਸਮੱਸਿਆਕਾਰ (ਡਾ. ਪਰਮਿੰਦਰ ਸਿੰਘ) / 124
  •          ਜੋਗਿੰਦਰ ਸਿੰਘ ਰਾਹੀ ਅਤੇ ਪ੍ਰੇਮ ਪ੍ਰਕਾਸ਼ (ਡਾ. ਪਰਮਜਾ ਸਿੰਘ ਜੱਜ) / 131
  •          ਡਾ. ਜੋਗਿੰਦਰ ਸਿੰਘ ਰਾਹੀ : ਗਲਪ ਚਿੰਤਨ ਦਾ ਸਰੂਪ (ਡਾ. ਹਰਿਭਜਨ ਸਿੰਘ ਭਾਟੀਆ) / 142
  •          ਜੋਗਿੰਦਰ : ਜੁਗਤ ਕੀ ਬਾਰਤਾ (ਡਾ. ਰਾਜਿੰਦਰ ਪਾਲ ਸਿੰਘ) / 157
  •          ਡਾ. ਜੋਗਿੰਦਰ ਸਿੰਘ ਰਾਹੀ ਦਾ ਗਲਪ-ਸ਼ਾਸਤ੍ਰ (ਡਾ. ਸੁਖਬੀਰ ਕੌਰ ਮਾਹਲ) / 162
  •          ਪੰਜਾਬੀ ਨਾਵਲ ਆਲੋਚਨਾ ਦੀ ਭਾਸ਼ਾ (ਡਾ. ਪਰਮਜੀਤ ਸਿੰਘ ਢੀਂਗਰਾ) / 174
  •          ਹੋਗਿੰਦਰ ਸਿੰਘ ਰਾਹੀ ਰਚਿਤ ਸਮਾਂ ਤੇ ਸੰਵਾਦ ਵਿਚ ਪੇਸ਼ ‘ਰਾਹੀ-ਚਿੰਤਨ’ / 182
  •          ਡਾ. ਰਾਹੀ ਦਾ ਕਹਾਣੀ-ਚਿੰਤਨ : ਵਿਸ਼ਾ ਸ਼ਾਸਤਰੀ ਪਰਿਪੇਖ (ਡਾ. ਜੀਤ ਸਿੰਘ ਜੋਸ਼ੀ) / 186
  •          ਮਸਲੇ ਗਲਪ ਦੇ ਅਤੇ ਜੋਗਿੰਦਰ ਸਿੰਗ ਰਾਹੀ ਦਾ ਚਿੰਤਨ (ਡਾ. ਗੁਰਪਾਲ ਸਿੰਘ ਸੰਧੂ) / 192
  •          ਡਾ. ਜੋਗਿੰਦਰ ਸਿੰਘ ਰਾਹੀ ਦੀ ਨਾਵਲ ਅਧਿਐਨ-ਵਿਧੀ (ਡਾ. ਸੁਰਜੀਤ ਸਿੰਘ) / 197
  •          ਡਾ. ਜੋਗਿੰਦਰ ਸਿੰਘ ਰਾਹੀ ਦਾ ਅਲੋਚਨਾ-ਚਿੰਤਨ (ਡਾ. ਗੁਰਮੁਖ ਸਿੰਘ) / 210
  •          ਡਾ. ਰਾਹੀ ਦਾ ਨਾਵਲ-ਚਿੰਤਨ :ਸਿਧਾਂਤਕ ਪਰਿਪੇਖ (ਡਾ. ਸਤਿੰਦਰ ਸਿੰਘ) / 218
  •          ਡਾ. ਜੋਗਿੰਦਰ ਸਿੰਘ ਰਾਹੀ ਦੀ ਕਹਾਣੀ ਅਧਿਐਨ ਦ੍ਰਿਸ਼ਟੀ ਦੇ ਮੂਲ ਸਰੋਕਾਰ / 229
  •          Translation as Creative Interpretation / 234

ਭਾਗ ਤੀਜਾ : ਰਾਹੀ ਚਿੰਤਨ ਦੀਆਂ ਪੈੜਾਂ                    

  •          ਗਲਪ ਦੀ ਭਾਸ਼ਾ (ਡਾ. ਜੋਗਿੰਦਰ ਸਿੰਘ ਰਾਹੀ) / 239
  •          ਖਿਆਲਿਆਤੀ ਬਨਾਮ ਵਿਚਾਰਧਾਰਾਈ ਕਾਵਿ (ਡਾ. ਜੋਗਿੰਦਰ ਸਿੰਘ ਰਾਹੀ) / 250
  •          ਸੁਤੰਤਰਾ ਤੋਂ ਪਿਛੋਂ ਦੇ ਪੰਜਾਬੀ ਸਾਹਿਤ ਅਤੇ ਅਲੋਚਨਾ ਵਿਚ ਬਸਤੀਵਾਦੀ ਰਵੱਈਏ ਦਾ ਚਿਹਨ / 261
  •          ਮੋਹਨ ਭੰਡਾਰੀ : ਘੋਟਣਾ (ਡਾ. ਜੋਗਿੰਦਰ ਸਿੰਘ ਰਾਹੀ) / 269
  •          Perspectives on Heer-Waris (J.R. Rahi) / 275

Related Book(s)

Book(s) by same Author