ਗੁਰ ਰਤਨ ਮਾਲ : ਸੌ ਸਾਖੀ

Gur Ratan Mal : Sau Sakhi

by: Gurbachan Singh Nayyar


  • ₹ 90.00 (INR)

  • ₹ 81.00 (INR)
  • Hardback
  • ISBN: 81-7380-177-0
  • Edition(s): Jan-1988 / 3rd
  • Pages: 195
  • Availability: In stock
ਇਹ ਪੁਸਤਕ ‘ਗੁਰ ਰਤਨ ਮਾਲ’ ਅਰਥਾਤ ‘ਸੌ ਸਾਖੀ’ ਦੀਆਂ ਪੁਰਾਣੀਆਂ ਹੱਥ-ਲਿਖਤਾਂ ਦੇ ਆਧਾਰ ਤੇ ਨਿਰਧਾਰਿਤ ਕੀਤੇ ਗਏ ਪਾਠ ਦਾ ਪ੍ਰਕਾਸ਼ਿਤ ਰੂਪ ਹੈ। ਇਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਿਤ ਸਾਮਗ੍ਰੀ ਤੋਂ ਇਲਾਵਾ ਕੁਝ ਭਵਿੱਸ਼-ਵਾਕ ਵੀ ਦਰਜ ਹਨ। ਇਸ ਪੁਸਤਕ ਦਾ ਸਿੱਖ ਇਤਿਹਾਸ ਦੇ ਖੋਜੀ ਅਤੇ ਪੁਰਾਤਨ ਪੰਜਾਬੀ ਵਾਰਤਕ ਵਿਚ ਰੁਚੀ ਰੱਖਣ ਵਾਲਾ ਬੁਧੀਜੀਵੀ ਸੌਂਕ ਨਾਲ ਅਧਿਐਨ ਕਰਣਗੇ।

Book(s) by same Author