ਗੁਰਮਤਿ ਸੰਗੀਤ ਆਧੁਨਿਕ ਪਰਿਪੇਖ

Gurmat Sangeet : Adhunik Pripekh

by: Sukhwant Singh (Prin.)


  • ₹ 400.00 (INR)

  • ₹ 360.00 (INR)
  • Paperback
  • ISBN:
  • Edition(s): reprint Jan-2016
  • Pages: 359
  • Availability: In stock
ਇਸ ਪੁਸਤਕ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸੰਗੀਤਕ ਸੰਕੇਤਾਂ ਦਾ Logic (ਕਾਰਣ), ਸੰਗਤਾਂ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ। ਇਸ ਪੁਸਤਕ ਵਿਚ ਪ੍ਰਸਿੱਧ ਤੇ ਖੋਜੀ ਵਿਦਵਾਨਾਂ ਨੇ ਬਹੁਤ ਹੀ ਮਿਹਨਤ ਕਰਕੇ ਗੁਰਮਤਿ ਸੰਗੀਤ ਲਈ ਬਹੁਤ ਹੀ ਅਨਮੋਲ ਖੋਜ ਪਰਚੇ ਦਿੱਤੇ ਹਨ। ਹਰੇਕ ਵਿਦਵਾਨ ਦੇ ਆਪਣੇ ਖੋਜ ਤੇ ਸੋਚ ਅਨੁਸਾਰ ਭੇਜੇ ਹੋਏ ਪਰਚੇ ਇਸ ਪੁਸਤਕ ਵਿਚ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਤੋਂ ਸੰਗਤ ਭਰਪੂਰ ਲਾਭ ਪ੍ਰਾਪਤ ਕਰੇਗੀ ਤੇ ਗੁਰਮਤਿ ਸੰਗੀਤ ਪ੍ਰੇਮੀ ਇਸ ਤੋਂ ਘਣਾ ਲਾਭ ਲੈਣਗੇ ।

Book(s) by same Author