ਗੁਰੂ ਅਰਜਨ ਦੇਵ : ਸ਼ਹੀਦੀ ਅਤੇ ਰਚਨਾ

Guru Arjun Dev : Shahidi Ate Rachna

by: Jodh Singh (Dr.)


  • ₹ 180.00 (INR)

  • ₹ 162.00 (INR)
  • Hardback
  • ISBN: 81-302-0098-8
  • Edition(s): reprint Jan-2007
  • Pages: 274
  • Availability: In stock
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਦੀਆਂ ਰਚਨਾਵਾਂ ਸਮੁੱਚੇ ਮਾਨਵਤਾ ਦੀ ਸੇਧ ਹਿੱਤ ਅੰਕਿਤ ਹਨ, ਪਰੰਤੂ ਲੇਖਕ ਨੇ ਇਸ ਪੁਸਤਕ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਵੇਰਵੇ ਵਾਰ ਵਰਣਨ ਕਰਦਿਆਂ ਗੁਰੂ ਸਾਹਿਬ ਜੀ ਦੀਆਂ ਗੰਭੀਰ ਦਾਰਸ਼ਨਿਕ ਦ੍ਰਿਸ਼ਟੀਕੋਣ ਵਾਲੀਆਂ ਬਾਣੀਆਂ ਸਰਲ ਪੰਜਾਬੀ ਵਿਚ ਉਜਾਗਰ ਕਰਨ ਦਾ ਯਤਨ ਕੀਤਾ ਹੈ।

Related Book(s)

Book(s) by same Author