ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਤੇ ਪ੍ਰਚਾਰਕ ਸ਼੍ਰੇਣੀ

Gurudwarian Da Parbandaki Dhancha Ate Parcharak Shreni




  • ₹ 55.00 (INR)

  • ₹ 49.50 (INR)
  • Hardback
  • ISBN:
  • Edition(s): reprint
  • Pages: 112
  • Availability: In stock
ਇਸ ਪੁਸਤਕ ਵਿਚ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ ਤੇ ਦੇਸ਼-ਵਿਦੇਸ਼ ਦੇ ਗੁਰਦਵਾਰਿਆਂ ਦਾ ਪ੍ਰਬੰਧਕੀ ਢਾਂਚਾ ਅਤੇ ਪ੍ਰਚਾਰਕ ਸ਼੍ਰੇਣੀ ਦਾ ਨਿਘਰਦੀ ਦਸ਼ਾ ਦਾ ਬਿਓਰਾ ਦਿੱਤਾ ਹੈ ਤੇ ਆਪਣੇ ਵੱਲੋਂ ਆਤਮ-ਰਸੀ ਤੇ ਨਾਮ ਅਭਿਆਸੀ ਜੀਊੜਿਆਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਹੈ । ਉਨ੍ਹਾਂ ਨੇ ਆਪਣੇ ਚਾਲੀ ਸਾਲ ਦੇ ਪ੍ਰਚਾਰਕ ਜੀਵਨ ਵਿਚ, ਪ੍ਰਚਾਰ ਤੇ ਪ੍ਰਬੰਧ ਦੇ ਸੰਬੰਧ ਵਿਚ ਜੋ ਦੇਖਿਆ ਹੈ, ਸਮਝਿਆ ਹੈ, ਉਸ ਨੂੰ ਇਸ ਪੁਸਤਕ ਵਿਚ ਨਕਲਬੰਦ ਕੀਤਾ ਹੈ ।