ਹਾਣੀ

Haani

by: Jaswant Singh Kanwal


  • ₹ 250.00 (INR)

  • ₹ 225.00 (INR)
  • Paperback
  • ISBN: 978-93-800918-13-6
  • Edition(s): Jan-2020 / 2nd
  • Pages: 152
  • Availability: Out of stock
ਇਸ ਨਾਵਲ ਵਿਚ ਇੱਕ ਔਰਤ ਦੀ ਕਹਾਣੀ ਪੇਸ਼ ਕੀਤੀ ਹੈ ਜੋ ਸਾਰਾ ਦਿਨ ਆਪਣੇ ਹੱਡ ਭੰਨ ਕੇ ਰੋਟੀ ਦਾ ਗੁਜਾਰਾ ਕਰਦੀ ਹੈ, ਪਰ ਵੀ ਉਸ ਦੀ ਘਰ ਵਿਚ ਕੋਈ ਇੱਜਤ ਨਹੀਂ ਹੁੰਦੀ । ਲੇਖਕ ਨੇ ਬੜੇ ਸੁੰਦਰ ਢੰਗ ਨਾਲ ਤਾਪੀ, ਧੰਤੋ, ਕਿਸ਼ਨ, ਬੀਰੋ ਪਾਤਰਾਂ ਰਾਹੀ ਇਸ ਕਹਾਣੀ ਨੂੰ ਪੇਸ਼ ਕੀਤਾ ਹੈ ।

Book(s) by same Author