ਹਸਤਾਖਰ

Hastakhar

by: Kirandeep Kaur , Jaswant Singh Shiromani Ragi (Bhai)


  • ₹ 250.00 (INR)

  • ₹ 225.00 (INR)
  • Hardback
  • ISBN:
  • Edition(s): Jan-2016 / 1st
  • Pages: 166
  • Availability: In stock
ਇਸ ਪੁਸਤਕ ਰਾਹੀਂ ਸ਼੍ਰੋਮਣੀ ਰਾਗੀ ਭਾਈ ਜਸਵੰਤ ਸਿੰਘ ਜੀ, ਜਿਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ, ਵਿਖੇ ਨਿਰੰਤਰ 50 ਸਾਲ ਕੀਰਤਨ ਦੀ ਸੇਵਾ ਨਿਭਾਈ ਦੀ ਜੀਵਨੀ ਪੇਸ਼ ਕੀਤੀ ਗਈ ਹੈ। ਇਸ ਵਿਚ ਭਾਈ ਸਾਹਿਬ ਦੀ ਬਾਲ-ਜਵਾਨੀ ਅਤੇ ਬਜੁਰਗੀ ਨੂੰ ਦੁਰਲੱਭ ਤਸਵੀਰਾਂ ਦੇ ਮਾਧਿਅਮ ਰਾਹੀਂ ਬਾਖੂਬੀ ਦਰਸਾਇਆ ਗਿਆ ਹੈ। ਇਹ ਪੁਸਤਕ ਨਿਸ਼ਚੇ ਹੀ ਸਮੂਹ ਪਾਠਕਾਂ ਤੇ ਗੁਰਮਤਿ ਸੰਗੀਤ ਪ੍ਰੇਮੀਆਂ ਲਈ ਲਾਹੇਵੰਦ ਹੋਵੇਗੀ।

Related Book(s)