ਹੁਕਮਨਾਮੇ : ਗੁਰੂ ਸਾਹਿਬਾਨ, ਮਾਤਾ ਸਾਹਿਬਾਨ, ਬੰਦਾ ਸਿੱਘ ਅਤੇ ਖ਼ਾਲਸਾ ਜੀ ਦੇ

Hukamname : Guru Sahibaan, Mata Sahibaan, Banda Singh Ate Khalsa Ji De

by: Ganda Singh (Dr.)


  • ₹ 300.00 (INR)

  • ₹ 270.00 (INR)
  • Hardback
  • ISBN: 81-7380-589-X
  • Edition(s): Jan-2019 / 2nd
  • Pages: 242
ਇਸ ਪੁਸਤਕ ਵਿਚ ਕੁਲ 89 ਨਿਸ਼ਾਨ ਤੇ ਹੁਕਮਨਾਮੇ ਇਕੱਠੇ ਕੀਤੇ ਗਏ ਹਨ। ਇਹਨਾਂ ਵਿਚੋਂ ਸਭ ਤੋਂ ਜ਼ਿਆਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਤੇ ਨਿਸ਼ਾਨ ਹਨ। ਜਿਹਨਾਂ ਦੀ ਗਿਣਤੀ 34 ਹੈ। ਇਸ ਤੋਂ ਘੱਟ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਹੁਕਮਨਾਮੇ ਹਨ, ਜਿਹਨਾਂ ਦੀ ਗਿਣਤੀ 22 ਹੈ। ਇਸ ਸੰਚੀ ਵਿਚ ਇਕੱਠੇ ਕੀਤੇ ਗਏ ਨਿਸ਼ਾਨ ਅਤੇ ਹੁਕਮਨਾਮੇ ਜਿਹਨਾਂ ਜਿਹਨਾਂ ਵੀ ਸੋਮਿਆਂ ਤੋਂ ਪਰਾਪਤ ਹੋਏ ਹਨ ਜਿਥੇ ਉਹ ਹੁਣ ਹਨ ਉਹਨਾਂ ਦਾ ਪਤਾ ਥਾਉਂ ਥਾਈਂ ਦਿੱਤਾ ਗਿਆ ਹੈ।

Book(s) by same Author