ਜਾਗਹੁ ਜਾਗਹੁ ਸੂਤਿਹੋ

Jagoh Jagoh Sutiyo

by: Paramjit Kaur (Dr.)


 • ₹ 100.00 (INR)

 • ₹ 85.00 (INR)
 • Hardback
 • ISBN: 81-7205-339-8
 • Edition(s): Jun-2005 / 1st
 • Pages: 159
 • Availability: In stock
ਮਨੁੱਖ ਹੋਰ ਸਾਰੇ ਉੱਦਮ ਕਰਦਾ ਹੈ, ਪਰ ਜਿਸ ਅਕਾਲ ਪੁਰਖ ਨੇ ਉੱਦਮ ਕਰਨ ਲਈ ਸਰੀਰ, ਹੱਥ, ਪੈਰ, ਆਦਿਕ ਦਿੱਤੇ ਹਨ, ਉਸ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ । ਇਸ ਪੁਸਤਕ ਵਿਚ ਗੁਰਸਿੱਖ ਦੇ ਰੋਜ਼ਾਨਾ ਭਾਸ਼ਾ ਵਿਚ ਵਿਚਾਰਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ, ਜਿਨ੍ਹਾਂ ਦੇ ਅਨੁਸਾਰ ਆਪਣੀ ਜੀਵਨ ਜਾਚ ਬਣਾ ਕੇ, ਅਗਿਆਨਤਾ ਭਰੀ ਨੀਂਦ ਤੋਂ ਜਾਗ ਕੇ ਗੁਰੂ ਦਾ ਸਿੱਖ ਅਖਵਾਉਣ ਦਾ ਅਧਿਕਾਰੀ ਬਣਿਆ ਜਾ ਸਕਦਾ ਹੈ ।

               ਤਤਕਰਾ

 • ਸਿਖੀ ਸਿਖਿਆ ਗੁਰ ਵੀਚਾਰਿ / 11
 • ਦੁਨੀਆ ਨ ਸਾਲਾਹਿ / 18
 • ਭੂਲੇ ਸਿਖ ਗੁਰੂ ਸਮਝਾਏ / 24
 • ਜਾਗਹੁ ਜਾਗਹੁ ਸੂਤਿਹੋ / 32
 • ਦਾਤਿ ਪਿਆਰੀ ਵਿਸਰਿਆ ਦਾਤਾਰਾ / 43
 • ਦੁਖੁ ਤਦੇ ਜਾ ਵਿਸਰਿ ਜਾਵੈ / 49
 • ਦੁਖੁ ਦਾਰੂ / 57
 • ਤੀਰਥੁ ਹਮਰਾ ਹਰਿ ਕੋ ਨਾਮੁ / 61
 • ਜੋ ਤਿਸੁ ਭਾਵੈ ਸੁ ਆਰਤੀ ਹੋਇ / 68
 • ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ / 76
 • ਸੇਈ ਸੁਖੀਏ ਚਹੁ ਜੁਗੀ / 85
 • ਹੁਕਮੁ ਨ ਜਾਣੈ ਬਹੁਤਾ ਰੋਵੈ / 91
 • ਕਰਮ ਜਰਤ ਸਿ ਸੂਕਰਹ / 96
 • ਰੋਜ਼ਾਨਾ ਮਨੁੱਖੀ ਜੀਵਨ ਤੇ ਜਪੁਜੀ ਸਾਹਿਬ / 98
 • ਐਥੈ ਸਾਚੇ ਸੁ ਆਗੈ ਸਾਚੇ / 107
 • ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ / 113
 • ਉਨ ਸਤਿਗੁਰ ਆਗੈ ਸੀਸੁ ਨ ਬੇਚਿਆ / 118
 • ਰੋਜ਼ਾਨਾ ਮਨੁੱਖੀ ਜੀਵਨ ਤੇ ਸੁਖਮਨੀ ਸਾਹਿਬ / 125
 • ਜਿਤਨੇ ਨਰਕ ਸੇ ਮਨਮੁਖਿ ਭੋਗੈ / 133
 • ਗੁਰਮਤਿ ਵਿਚ ਸਾਂਝੀਵਾਲਤਾ ਦਾ ਸੰਕਲਪ / 140

Related Book(s)

Book(s) by same Author