ਜੀਵਨ ਗਾਥਾ ਸ੍ਰੀ ਗੁਰੂ ਤੇਗ ਬਹਾਦਰ

Jiwan Gatha Sri Guru Tegh Bahadur Sahib Ate Sikh Inqlab

by: Mohinder Singh ‘Josh’


  • ₹ 120.00 (INR)

  • ₹ 102.00 (INR)
  • Hardback
  • ISBN: 81-7205-291-X
  • Edition(s): Sep-2013 / 2nd
  • Pages: 184
  • Availability: Out of stock
ਇਸ ਪੁਸਤਕ ਵਿਚ ਸਤਿਗੁਰੂ ਤੇਗ਼ ਬਹਾਦਰ ਦੀ ਬਾਣੀ ਤੇ ਕੁਰਬਾਨੀਆਂ ਤੋਂ ਵਰੋਸਾਏ ਅਨੇਕਾਂ ਸਿੱਖ ਇਨਕਲਾਬੀਆਂ ਦਾ, ਜਿਨ੍ਹਾਂ ਦੇ ਮਹਾਨ ਪਵਿੱਤਰ ਜੀਵਨ ਅਤੇ ਸੂਰਬੀਰਤਾ ਤੇ ਕੁਰਬਾਨੀਆਂ ਭਰੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਗਿਆ ਹੈ । ਲੇਖਕ ਨੇ ਗੁਰੂ ਤੇਗ਼ ਬਹਾਦਰ ਜੀ ਦੀ ਅਦੁਤੀ ਜੀਵਨ-ਯਾਤਰਾ ਦਾ ਬਿਰਤਾਂਤ ਬੜੀ ਰੀਝ ਸ਼ਿੱਦਤ ਤੇ ਸਿਦਕ ਨਾਲ ਲਿਖਿਆ ਹੈ । ਇਤਿਹਾਸ ਦੀ ਲੋਅ ਵਿਚ ਤੇ ਬਾਣੀ ਦੇ ਝਰੋਖੇ ਤੋਂ ਇਸਨੂੰ ਸਮਝਣ ਸਮਝਾਉਣ ਦਾ ਯਤਨ ਹੈ ।

Related Book(s)