ਕਿੱਤਾ ਸ਼ਬਦ ਕੋਸ਼

Kitta Shabad Kosh

by: Harkirat Singh Sidhu (Dr.)


  • ₹ 350.00 (INR)

  • ₹ 315.00 (INR)
  • Hardback
  • ISBN: 81-7380-538-5
  • Edition(s): reprint Jan-1999
  • Pages: 220
  • Availability: Out of stock
ਇਸ ਕੋਸ਼ ਵਿਚ ਪੁਰਾਤਨ ਲੋਕ ਕਿੱਤਿਆ ਨਾਲ ਸਬੰਧਿਤ ਸ਼ਬਦਾਵਲੀ ਇਕੱਤਰ ਕੀਤੀ ਗਈ ਹੈ। ਇਸ ਪੁਸਤਕ ਵਿਚ ਵਿਸ਼ੇਸ਼ ਕਰਕੇ ਕਿੱਤਿਆਂ ਦੇ ਮਸ਼ੀਨੀਕਰਨ ਹੋਣ ਤੋਂ ਪਹਿਲਾਂ ਦੇ ਸ਼ਬਦ ਹੀ ਸ਼ਾਮਲ ਕੀਤੇ ਗਏ ਹਨ ਤਾਂ ਜੋ ਲੋਪ ਹੋ ਚੁੱਕੇ ਸ਼ਬਦਾਂ ਦੇ ਨਾਲ-ਨਾਲ ਲੋਪ ਹੋ ਰਹੀਆਂ ਵਸਤਾਂ ਬਾਰੇ ਜਾਣਕਾਰੀ ਵੀ ਸੰਭਾਲੀ ਜਾ ਸਕੇ। ਕੋਸ਼ ਨੂੰ ਵਿਉਂਤਣ ਸਮੇਂ ਕੁਝ ਚੀਜ਼ਾਂ ਬਾਰੇ ਵਿਆਖਿਆ ਦੇ ਨਾਲ ਨਾਲ ਤਸਵੀਰਾਂ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।

Related Book(s)

Book(s) by same Author