ਕੁੱਲੀਯਾਤ-ਏ-ਸਾਹਿਰ ਲੁਧਿਆਣਵੀ

Kulliyat-E-Sahir Ludhianvi

by: Nadeem Ahmed ‘Nadeem’ (Dr.) , Dhanwant Kaur (Dr.)


  • ₹ 300.00 (INR)

  • ₹ 270.00 (INR)
  • Hardback
  • ISBN: 81-302-0269-7
  • Edition(s): reprint Jan-2010
  • Pages: 342
ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਗ਼ਾਲਿਬ, ਫੈਜ਼ ਅਹਿਮਦ ਫੈਜ਼ ਅਤੇ ਸਾਹਿਰ ਵਰਗੇ ਮਹਾਨ ਸਾਇਰਾਂ ਦੀਆਂ ਸੰਪੂਰਨ ਰਚਨਾਵਾਂ ਨੂੰ ਲਿਪੀਅੰਤਰਨ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ । ਕੁੱਲੀਯਾਤ-ਏ-ਸਾਹਿਰ ਲੁਧਿਆਣਵੀ ਇਸ ਸਿਲਸਿਲੇ ਦੀ ਇਕ ਕੜੀ ਹੈ ਜਿਸ ਦਾ ਲਿਪੀਅੰਤਰਨ ਫਾਰਸੀ, ਉਰਦੂ ਅਤੇ ਅਰਬੀ ਵਿਭਾਗ ਦੇ ਡਾ. ਨਦੀਮ ਅਹਿਮਦ ‘ਨਦੀਮ’ ਨੇ ਕੀਤਾ ਹੈ ।

Book(s) by same Author