ਕਿਉਂ ਕੀਤੇ ਵੇਸਾਹੁ ?

Kion Keeto Vesaho

by: Narain Singh


 • ₹ 120.00 (INR)

 • ₹ 102.00 (INR)
 • Paperback
 • ISBN: 81-7205-003-8
 • Edition(s): Dec-2022 / 11th
 • Pages: 192
 • Availability: In stock
ਇਹ ਪੁਸਤਕ ਕਾਂਗਰਸ ਵੱਲੋਂ ਆਜ਼ਾਦੀ ਸੰਘਰਸ਼ ਦੌਰਾਨ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਵੇਰਵੇ ਤੋਂ ਆਰੰਭ ਹੋ ਕੇ ਪੰਜਾਬੀ ਸੂਬੇ ਦੀ ਹੱਕੀ ਮੰਗ ਸਮੇਂ ਕਾਂਗਰਸ ਵੱਲੋਂ ਕੀਤੇ ਵਿਸ਼ਵਾਸ-ਘਾਤ, ਅੰਮ੍ਰਿਤਸਰ ਵਿਚ ਫੋਜੀ ਕਾਰਵਾਈ ਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਦੇ ਵਿਸਥਾਰ ਪੂਰਵਕ ਵੇਰਵਿਆਂ ਉਪਰੰਤ ਸਿੱਖਾਂ ਦੀ ਮੌਜੂਦਾ ਸਥਿਤੀ ਉਪਰ ਚਾਨਣਾ ਪਾਉਂਦੀ ਹੈ ।

                         ਤਤਕਰਾ 

 • ਸਿੱਖਾਂ ਨਾਲ ਜੋ ਬੀਤੀ 1947 ਤੋਂ ਪਹਿਲਾਂ ਤੇ ਪਿੱਛੋਂ / 5
 • ਸਿੱਖਾਂ ਨਾਲ ਜੋ ਬੀਤੀ ਜੂਨ 84 ਅੰਮ੍ਰਿਤਸਰ ਦੇ ਘਲੂਘਾਰੇ ਸਮੇਂ / 55
 • ਸਿੱਖਾਂ ਨਾਲ ਜੋ ਬੀਤੀ ਇੰਦਰਾ ਗਾਂਧੀ ਦੇ ਕਤਲ ਪਿੱਛੋਂ / 110
 • ਪੰਜਾਬ ਤੇ ਭਾਰਤ ਵਿਚ ਸਿੱਖਾਂ ਦੀ ਮੌਜੂਦਾ ਸਥਿਤੀ / 156

Related Book(s)

Book(s) by same Author