ਮੈਂ ਤੇ ਮੈਂ

Main Te Main

by: Shiv Kumar Batalavi


  • ₹ 140.00 (INR)

  • ₹ 126.00 (INR)
  • Hardback
  • ISBN:
  • Edition(s): Jun-2023 / 4th
  • Pages: 75
  • Availability: In stock
ਇਸ ਕਵਿਤਾ ਵਿਚਲੇ ਨਾਇਕ ਦਾ ਸੱਚ ਅੱਜ ਦੀਆਂ ਝੂਠੀਆਂ ਤੇ ਥੋਥੀਆਂ ਸਦਾਚਾਰਕ ਕੀਮਤਾਂ ਦੇ ਖਿਲਾਫ਼ ਅੰਦੋਲਨ ਹੈ । ਅੱਜ ਦੇ ਅਸੰਗਠਿਤ ਮਨੁੱਖ ਦੇ ਵਿਅੱਕਤਿਤਵ ਦਾ ਆਪਣੇ ਹੀ ਮਰ ਰਹੇ ਅਸਤਿਤਵ ਦੇ ਖਿਲਾਫ਼ ਵਿਦਰੋਹ ਹੈ । ਏਸੇ ਸੱਚ ਦੇ ਨਰੀਖਣ ਕਰਨ ਦਾ ਉਪਰਾਲਾ ਲੇਖਕ ਇਸ ਪੁਸਤਕ ਵਿਚ ਕਰਦਾ ਹੈ ।

Related Book(s)

Book(s) by same Author