ਮੇਰੀ ਕਾਵਿ-ਯਾਤਰਾ

Meri Kav-Yatra

by: Harbhajan Singh (Dr.)


  • ₹ 350.00 (INR)

  • ₹ 315.00 (INR)
  • Paperback
  • ISBN: 81-85267-19-7
  • Edition(s): Jan-2003 / 2nd
  • Pages: 396
  • Availability: In stock
ਕਵਿ ਦੇ ਮਨ ਵਿਚ ਅਗਿਆਤ ਲਈ ਬੜੀ ਖਿਚ ਹੈ, ਅਗਿਆਤ ਅਨੁਭਵ ਅਤੇ ਅਗਿਆਤ ਪ੍ਰਗਟਾਵੇ ਲਈ ਕਦੀ ਕਦੀ ਜਾਪਦਾ ਹੈ ਕਿ ਕਵਿ ਦੇ ਵਾਸਤਵਿਕਤਾ ਦਾ ਸੁਭਾਅ ਗਲਪ ਵਰਗਾ ਹੈ । ਸ਼ਾਇਦ, ਗਲਪ ਹੀ ਕਵਿ ਦੀ ਵਾਸਤਵਿਕਤਾ ਹੈ । ਗਲਪ, ਜਿਸ ਦੀ ਹੋਂਦਵਿਧੀ ਮਾਨਸਿਕ ਹੈ, ਇੰਦ੍ਰਿਆਤਮਕ ਨਹੀਂ । ਜੋ ਸ਼ਬਦਾਂ ਵਿਚ ਪ੍ਰਗਟਾਈ ਜਾ ਸਕਦੀ ਹੈ, ਪਰ ਕਿਸੇ ਹੀਲੇ ਵਰਤਣ ਵਿਚ ਨਹੀਂ ਆਉਂਦੀ । ਕਵਿ ਕਿਸੇ ਕਿੱਸੇ ਦੇ ਪਾਤਰ ਵਾਂਗ ਜੀਵਿਆ ਹਾਂ । ਤੇ ਇਸ ਤਰ੍ਹਾਂ ਦਾ ਜਿਉਣਾ ਮੈਨੂੰ ਚੰਗਾ ਚੰਗਾ ਲਗਦਾ ਹੈ । ਇਸੇ ਜੀਵਨ-ਭੂਮੀ ਤੇ ਪਹੁੰਚ ਕੇ ਹੀ ਮੈਂ ਤੇ ਕਵਿ ਦੀ ਕਵਿਤਾ ਅੰਗ-ਸੰਗ ਹੋ ਜਾਂਦੇ ਹੈ । ਇਹੋ ਕਵਿ ਦਾ ਗੁਰਪ੍ਰਸਾਦਿ ਹੈ ।

Book(s) by same Author