ਪੰਥਕ ਦਸਤਾਵੇਜ਼ : ਧਰਮ ਯੁੱਧ ਤੇ ਜੁਝਾਰੂ ਲਹਿਰ (1966-2010)

Panthak Dastavez : Dharam Yudh Te Jujharu Lehar (1966-2010)

by: Karamjit Singh , Naraien Singh


  • ₹ 750.00 (INR)

  • ₹ 675.00 (INR)
  • Hardback
  • ISBN:
  • Edition(s): Jan-2019 / 2nd
  • Pages: 704
ਧਰਮ ਯੁੱਧ ਮੋਰਚੇ ਤੇ ਜੁਝਾਰੂ ਲਹਿਰ ਨਾਲ ਸੰਬੰਧਿਤ ਦੁਰਲਭ ਦਸਤਾਵੇਜ਼ਾਂ ਨੂੰ ਇਸ ਪੁਸਤਕ ਵਿਚ ਸੰਗ੍ਰਹਿ ਕੀਤਾ ਗਿਆ ਹੈ । ਇਸ ਕਾਲ ਦੀ ਇਤਿਹਾਸਕਾਰੀ ਲਈ ਇਹ ਪੁਸਤਕ ਪ੍ਰਾਥਮਿਕ ਸਰੋਤ ਹੈ । ਇਨ੍ਹਾਂ ਦਸਤਾਵੇਜ਼ਾਂ ਰਾਹੀਂ ਪਾਠਕ ਕਿਸੇ ਹੱਦ ਤੱਕ ਇਸ ਨਤੀਜੇ ’ਤੇ ਪਹੁੰਚ ਸਕਦੇ ਹਨ ਕਿ ਜੁਝਾਰੂ ਲਹਿਰ ਨੇ ਕਿਥੋਂ ਤੱਕ ਸਿੱਖ ਹੱਕਾਂ ਦੀ ਸਹੀ ਤਰਜਮਾਨੀ ਕੀਤੀ ਅਤੇ ਕਿੱਥੇ-ਕਿੱਥੇ ਇਸ ਵਿਚ ਕਮਜ਼ੋਰੀ ਆਈ ।

Related Book(s)

Book(s) by same Author