ਪਤਝੜ ਦੇ ਪੰਛੀ

Patjhar De Panchhi




  • ₹ 200.00 (INR)

  • ₹ 180.00 (INR)
  • Paperback
  • ISBN: 81-7168-062-3
  • Edition(s): reprint Jan-2011
  • Pages: 196
  • Availability: In stock
ਇਹ ਨਾਵਲ ‘ਵਿਕਟਰ ਹਿਊਗੋ’ ਦਾ ਲਿਖਿਆ ਹੋਇਆ ਹੈ ਜਿਸਨੂੰ ਪੰਜਾਬੀ ਵਿਚ ਉਲਥਾ ਨਾਨਕ ਸਿੰਘ ਨੇ ਕਰ ਪੇਸ਼ ਕੀਤਾ ਹੈ । ਇਸ ਨਾਵਲ ਦਾ ਨਾਂ ‘ਪੱਤ-ਝੜ ਦੇ ਪੰਛੀ’ ਇਸ ਲਈ ਹੈ ਕਿਉਂਕਿ ਇਸ ਦੇ ਪਾਤਰ ਟੋਮ ਤੇ ਡੀਆ ਸਚ ਮੁਚ ਪਤ-ਝੜ ਦੇ ਪੰਛੀਆਂ ਦਾ ਜੋੜਾ ਹੈ । ਟੋਮ ਬਦਸੂਰਤ ਹੈ, ਤੇ ਡੀਆ ਅੰਨ੍ਹੀਂ । ਇਕ ਦੀ ਜੀਵਨ-ਬਹਾਰ ਕੁਦਰਤ ਨੇ ਖੋਹ ਲਈ, ਦੂਸਰੇ ਦੀ ਮਨੁੱਖ ਨੇ । ਦੁਹਾਂ ਦਾ ਜੀਵਨ ਅਜਿਹੀ ਪਤ-ਝੜ ਹੈ, ਜਿਸ ਉਤੇ ਕਦੇ ਵੀ ਬਹਾਰ ਨਹੀਂ ਆਉਂਦੀ । ਲੇਖਕ ਨੇ ਜਿਥੇ ਇਨ੍ਹਾਂ ਦੁਹਾਂ ਬਦਨਸੀਬਾਂ ਦਾ ਅਚਿੰਤੇ ਹੀ ਜੋੜ ਜੋੜਕੇ ਤੇ ਚਾਨਚਕ ਹੀ ਦੁਖ-ਅੰਤ ਦਰਸਾ ਕੇ ਸਾਡੇ ਕਲੇਜਿਆਂ ਵਿਚੋਂ ਹੂਕਾਂ ਕਢਾ ਦਿਤੀਆਂ ਹਨ ।