ਪੰਜਾਬ, ਪੰਜਾਬੀ, ਪੰਜਾਬੀਅਤ

Punjab, Punjabi, Punjabiat

by: Pritam Singh (Prof.)


 • ₹ 250.00 (INR)

 • ₹ 212.50 (INR)
 • Hardback
 • ISBN: 81-7205-200-6
 • Edition(s): Aug-2017 / 2nd
 • Pages: 264
 • Availability: Out of stock
ਪੰਜਾਬ ਵਿਚ ਗ਼ੈਰ-ਪੰਜਾਬੀ ਭਾਸ਼ਾਵਾਂ, ਜਿਵੇਂ ਅੰਗਰੇਜ਼ੀ, ਉਰਦੂ ਜਾਂ ਹਿੰਦੀ ਦੇ ਮੁਕਾਬਲੇ ਉੱਤੇ ਆਪਣੀ ਭਾਸ਼ਾ ਪੰਜਾਬੀ ਨਾਲ ਖੁਦ ਪੰਜਾਬੀਆਂ ਵਲੋਂ ਕੀਤੇ ਜਾ ਰਹੇ ਚੌਥੇ ਪੌੜੇ ਵਾਲੇ ਸਲੂਕ ਨੂੰ ਤੇ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਤੋਂ ਲਾਗੂ ਕੀਤੇ ਜਾ ਰਹੇ ਅੰਗਰੇਜ਼ੀ-ਨਵਾਜ਼ ਤੋਤਾ-ਫਾਰਮੂਲੇ ਨੂੰ ਪ੍ਰੋ: ਸਾਹਿਬ ਨੇ ਇਸ ਪੁਸਤਕ ਵਿਚ ਦੱਸਿਆ ਹੈ । ਪਾਠਕਜਨ ਭਾਸ਼ਾ ਨੂੰ ਕੁਦਰਤ ਵੱਲੋਂ ਵਿਰਸੇ ਵਿਚ ਮਿਲਿਆ ਵਰਦਾਨ ਸਮਝ ਕੇ ਇਸ ਉੱਤੇ ਮਾਣ ਦੀ ਭਾਵਨਾ ਪੈਦਾ ਕਰਨਗੇ ।

               ਤਤਕਰਾ

 • ਪੰਜਾਬ, ਪੰਜਾਬੀ, ਪੰਜਾਬੀਅਤ / 29
 • ਪੰਜਾਬੀ ਕਲਚਰ, ਬੋਲੀ ਤੇ ਸਾਹਿੱਤ / 48
 • ਨਵਾਂ ਪੰਜਾਬ / 63
 • ਪੰਜਾਬੀ ਭਾਸ਼ਾ, ਪੰਜਾਬ ਸਰਕਾਰ ਤੇ ਕੇਂਦਰੀ ਸਰਕਾਰ / 70
 • ਪੰਜਾਬ ਸਰਕਾਰ ਦਾ ਪੰਜਾਬੀ ਭਾਸ਼ਾ ਵੱਲ ਰਵੱਈਆ / 82
 • ਪ੍ਰਾਪਤੀਆਂ ਤੇ ਸੇਧਾਂ / 93
 • ਭਾਵੀ ਛਾਲਾਂ / 106
 • ਪੰਜਾਬੀ ਦਾ ਵਿਗਾਸ ਕਿਵੇਂ ਹੋਵੇ ? / 114
 • ਮੈਨੀਫੈਸਟੋ – ਇਕ ਪੰਜਾਬੀ ਲੇਖਕ ਦਾ  / 117
 • ਅੰਗਰੇਜ਼ੀ ਭਾਸ਼ਾ ਪੜ੍ਹਾਓ, ਅੰਗਰੇਜ਼ੀ ਮਾਧਿਅਮ ਹਟਾਓ / 130
 • ਪੰਜਾਬੀ ਦਾ ਦੇਸਾਂਤਰ ਪ੍ਰਵੇਸ਼ / 139
 • ਦਸੌਰਾਂ ਵਿਚ ਪੰਜਾਬੀ ਬੋਲੀ ਤੇ ਸਭਿਆਚਾਰ / 157
 • ਵਿਦਵਾਨਾਂ ਦੀ ਥੁੜ / 177
 • ਬਾਲ-ਸਾਹਿੱਤ : ਕੀ ਤੇ ਕਿਵੇਂ ? / 184
 • ਬਾਲ-ਸਾਹਿੱਤ ਟ੍ਰਸਟ ਤੇ ਪੰਜਾਬੀ ਬਾਲ-ਸਾਹਿੱਤ / 193
 • ਪੰਜਾਬ ਵਿਚ ਹੱਥ-ਲਿਖਤਾਂ ਦੇ ਭੰਡਾਰ  / 199
 • ਪੋਥੀਆਂ ਦੀ ਭਾਲ / 207
 • ਪੰਜਾਬੀ ਹੱਥ-ਲਿਖਤਾਂ ਦੀ ਭਾਲ ਤੇ ਸੰਭਾਲ / 225
 • ਰਾਜੀਵ-ਲੌਂਗੋਵਾਲ ਸਮਝੌਤੇ ਵਿਚ ਪੰਜਾਬੀ / 240
 • ਪੰਜਾਬ ਕੀ ਚਾਹੁੰਦੈ ? / 246
 • ਨਾਂ-ਸੂਚੀ / 252

Related Book(s)

Book(s) by same Author