ਮੁਹਾਂਦਰੇ

Muhandrey

by: Pritam Singh (Prof.)


 • ₹ 80.00 (INR)

 • ₹ 68.00 (INR)
 • Hardback
 • ISBN: 81-7205-378-9
 • Edition(s): Aug-2006 / 1st
 • Pages: 128
 • Availability: In stock
ਪ੍ਰੋ: ਪ੍ਰੀਤਮ ਸਿੰਘ ਜੀ ਨੇ ਆਪਣੀ ਪੁਸਤਕ ‘ਮੁਹਾਂਦਰੇ’ ਵਿਚ ਕੁੱਝ ਸਿਰਕੱਢ ਸ਼ਖ਼ਸੀਅਤਾਂ ਦੀ ਜੀਵਨੀ ਪੇਸ਼ ਕੀਤੀ ਹੈ । ਉਹ ਹਨ: ਭਾਈ ਜੋਧ ਸਿੰਘ, ਨਾਨਕ ਸਿੰਘ, ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜੀਤ ਸਿੰਘ ਸੀਤਲ, ਹਰਚਰਨ ਸਿੰਘ, ਪ੍ਰੀਤਮ ਸਿੰਘ ਸਫੀਰ, ਰਾਮ ਸਿੰਘ ।

           ਤਤਕਰਾ

 • ਭਾਈ ਜੋਧ ਸਿੰਘ / 11
 • ਨਾਨਕ ਸਿੰਘ / 28
 • ਮੋਹਨ ਸਿੰਘ ‘ਦੀਵਾਨਾ’ / 44
 • ਸੰਤ ਸਿੰਘ ਸੇਖੋਂ / 62
 • ਸੇਖੋਂ, ਅੰਮ੍ਰਿਤਾ ਤੇ ਪ੍ਰਭਜੋਤ / 81
 • ਜੀਤ ਸਿੰਘ ਸੀਤਲ / 85
 • ਹਰਚਰਨ ਸਿੰਘ / 92
 • ਪ੍ਰੀਤਮ ਸਿੰਘ ਸਫੀਰ / 101
 • ਰਾਮ ਸਿੰਘ / 114

Related Book(s)

Book(s) by same Author