ਰਛਿਆ ਰਹਿਤ

Rachia Rehat
 • ₹ 85.00 (INR)

 • ₹ 76.50 (INR)
 • Hardback
 • ISBN: 81-87476-69-9
 • Edition(s): Jan-2008 / 5th
 • Pages: 186
 • Availability: Out of stock
ਇਸ ਪੁਸਤਕ ਵਿਚ ਜਿਥੇ ਹਰ ਦਿੱਤੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਭ ਪ੍ਰਗਟ ਤੇ ਛੁਪੇ ਰਹਿਤਨਾਮਿਆਂ ਨੂੰ ਪੜ੍ਹ ਘੋਖ ਕੇ ਇਕ ਸਿੱਖ ਸਦਾਚਾਰਕ ਨਿਯਮਾਵਲੀ ਬਣਾਉਣ ਦਾ ਯਤਨ ਵੀ ਕੀਤਾ ਹੈ । ਇਹ ਨਿਰੋਲ ਇਸ ਪਾਸੇ ਦਾ ਸੰਕੇਤ ਹੈ ਕਿ ਪੰਥ ਨੂੰ ਆਪਣੀ ਸਦਾਚਾਰਕ ਨਿਯਮਾਵਲੀ ਬਣਾਉਣੀ ਚਾਹੀਦੀ ਹੈ ਤਾਂ ਕਿ ਕੋਝੇ ਰੀਤੀ-ਰਿਵਾਜ ਤੇ ਪਖੰਡ ਆਪਣਾ ਸਿਰ ਨ ਚੁੱਕਣ ।

          ਤਤਕਰਾ

 • ਕਕਾਰ ਕਿਉਂ ? / 9
 • ਰਹਿਤ ਕਿਸ ਲਈ ? / 19
 • ਕੇਸ ਸਾਡੀ ਮੋਹਰ ਹੈ / 23
 • ਕੰਘਾ ਕੇਸਾਂ ਦੇ ਵਿਚ ਧਰਾ / 31
 • ਸਰਬ ਲੋਹ ਦਾ ਕੜਾ ਪਹਿਨਣਾ / 35
 • ਪਰਵਾਣਿਤ ਸਿੱਖ ਰਹਿਤ ਮਰਯਾਦਾ / 40
 • ਸੀਲ ਜਤ ਕੀ ਕੱਛ / 63
 • ਕ੍ਰਿਪਾਨ ਦਾ ਵਿਸਾਹ ਕਰਨਾ ਨਾਹੀਂ / 70
 • ਜਗਤ ਜੂਠ ਤਮਾਕੂ ਨ ਸੇਵ / 79
 • ਅਭਾਖਿਆ ਕਾ ਕੁਠਾ ਖਾਵੈ ਨਾਹੀ / 85
 • ਪਰ ਤਨ ਗਾਮੀ ਨਹੀਂ ਹੋਣਾ / 92
 • ਸ਼ਾਸਤਰ ਅਤੇ ਸ਼ਸਤਰ / 97
 • ਵਿਸਾਖੀ – ਜੈ, ਜੀਵਨ ਤੇ ਜਾਗ੍ਰਿਤੀ ਦਾ ਦਿਨ / 100
 • ਦੀਵਾਲੀ ਦੀ ਰਾਤਿ ਦੀਵੇ ਬਾਲੀਅਹਿ / 106
 • ਹੋਲਾ ਮਹੱਲਾ – ਸਭ ਸ਼ਕਤੀਆਂ ਦਾ ਪ੍ਰਤੀਕ / 113
 • ਸ਼ਹੀਦੀ ਪ੍ਰੰਪਰਾ / 118
 • ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ / 121
 • ਆਗਿਆ ਭਈ ਅਕਾਲ ਕੀ / 136
 • ਐਸੀ ਲਾਲ ਤੁਝ ਬਿਨ ਕਉਨੁ ਕਰੈ / 142
 • ਬਲਿਹਾਰੀ ਗੁਰ ਆਪਣੇ / 151
 • ਅਸਲ ਕਰਾਮਾਤ / 156
 • ਅਨੰਦ ਕਾਰਜ / 162
 • ਸਿੱਖ ਸਦਾਚਾਰਕ ਨਿਯਮਾਵਲੀ / 167

Related Book(s)