ਰੰਬੀਆਂ ਨਾਲ ਖੋਪਰ ਲਹਿੰਦੇ ਜਾਂ...? : ਵਾਰਤਕ ਜੀਵਨ ਸ਼ਹੀਦ ਭਾਈ ਤਾਰੂ ਸਿੰਘ ਜੀ

Rambiyan Naal Khopar Lehnde Jan…? : Vartak Jiwan Shaheed Bhai Taroo Singh Ji

by: Beant Singh Kaleran Wale “Bhai”


  • ₹ 250.00 (INR)

  • ₹ 225.00 (INR)
  • Paperback
  • ISBN:
  • Edition(s): Apr-2018 / 4th
  • Pages: 224
ਇਹ ਦੁਨੀਆਂ ਦੀ ਪਹਿਲੀ ਕਿਤਾਬ ਹੈ ਜਿਸ ਵਿੱਚ ਸ਼ਹੀਦ ਭਾਈ ਤਾਰੂ ਸਿੰਘ ਪੂਹਲੇ ਦੇ ਜੀਵਨ ਨੂੰ ਇੱਕ-ਇੱਕ ਸਾਲ, ਇੱਕ-ਇੱਕ ਮਹੀਨਾ ਅਤੇ ਇੱਕ-ਇੱਕ ਦਿਨ ਕਰਕੇ ਪੂਰੇ ਤਰਤੀਬ ਵਾਰ ਲਿਖਿਆ ਗਿਆ ਹੈ । ਪ੍ਰੋ. ਬੇਅੰਤ ਸਿੰਘ ਜੀ ਨੇ ਇਸ ਕਿਤਾਬ ਵਿੱਚ ਵਾਰਤਕ ਜੀਵਨ ਲਿਖਿਆ ਹੈ ਭਾਵ ੨੫ ਸਾਲ, ੩ ਮਹੀਨੇ, ੧੩ ਦਿਨ ਦਾ ਲੜੀਵਾਰ ਇਤਿਹਾਸ ।

Book(s) by same Author