ਸੰਤ ਹਰਚੰਦ ਸਿੰਘ ਲੌਗੋਵਾਲ

Sant Harchand Singh Longowal

by: Harbir Singh Bhanwar


  • ₹ 225.00 (INR)

  • ₹ 202.50 (INR)
  • Hardback
  • ISBN: 978-81-7883-295-1
  • Edition(s): reprint Jan-2016
  • Pages: 172
ਹਰਬੀਰ ਸਿੰਘ ਭੰਵਰ ਨੇ ਸੰਤ ਲੌਂਗੋਵਾਲ ਨੂੰ ਨੇੜਿਉਂ ਦੇਖਿਆ ਸੀ । ਅਕਾਲੀ ਰਾਜਨੀਤੀ ਵਿਚ ਸੰਤ ਜੀ ਦੇ ਉਥਾਨ ਤੇ ਉਸ ਨੇ ਇਕ ਪੱਤਰਕਾਰ ਵਾਲੀ ਪੜਚੋਲਵੀਂ ਨਜ਼ਰ ਰੱਖੀ । ਪੁਸਤਕ ਵਿਚ ਉਸ ਨੇ ਸਾਰੀਆਂ ਘਟਨਾਵਾਂ ਨੂੰ ਪਰਖ ਕੇ ਹੀ ਦਰਜ ਕੀਤਾ ਹੈ । ਇਸ ਲਈ ਇਹ ਪੁਸਤਕ ਪੰਜਾਬ ਦੇ ਅਕਾਲੀ ਵਰਤਮਾਨ ਇਤਿਹਾਸ ਦਾ ਇਕ ਵਡਮੁਲਾ ਸਰੋਤ/ਦਸਤਾਵੇਜ ਬਣੇਗਾ ।

Related Book(s)

Book(s) by same Author