ਸੰਤਨ ਕੌਣ ?

Santan Kaun?

by: Sewa Singh (Bhai), Singh Brothers


  • ₹ 20.00 (INR)

  • ₹ 17.00 (INR)
  • Paperback
  • ISBN: 81-7205-206-5
  • Edition(s): Feb-2002 / 2nd
  • Pages: 127
  • Availability: In stock
ਸੰਤ ਤੋਂ ਭਾਵ ਹੈ ਅਜਿਹਾ ਵਿਅਕਤੀ ਜਿਸ ਨੇ ਸਤਿ-ਸਰੂਪ ਵਾਹਿਗੁਰੂ ਦੀ ਉਪਾਸ਼ਨਾ ਕਰ ਕੇ ਅਤੇ ‘ਸਤਿ’ ਦਾ ਧਾਰਨੀ ਬਣ ਕੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ ਹੋਵੇ । ਵਧੇਰੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਹਰੇਕ ਅਖੌਤੀ ਸੰਤ ਨੇ ਕਿਰਤੀ ਵਿਰਤੀ ਗੁਰਸਿੱਖਾਂ ਦੀ ਕਮਾਈ ਬਟੋਰ ਕੇ ਆਪੋ ਆਪਣਾ ਡੇਰਾ ਕਾਇਮ ਕਰ ਰਖਿਆ ਹੈ ਅਤੇ ਕਈ ਝੋਲੀ-ਚੁਕ ਅਤੇ ਟੁਕੜ-ਬੋਚ ਬਿਰਤੀ ਵਾਲੇ ਚੇਲੇ ਬਣਾ ਰਖੇ ਹਨ । ਇਹਨਾਂ ਡੇਰਿਆਂ ਦੀ ਆਪੋ ਆਪਣੀ ਮਨ-ਮਤੀ ਮਰਯਾਦਾ ਹੈ । ਸੋ, ਅਜਿਹੀ ਸਥਿਤੀ ਵਿਚ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਗੁਰਬਾਣੀ ਵਿਚਲੇ ਸੰਤ ਪਦ ਵਾਲੇ ਗੁਰ-ਪ੍ਰਮਾਣਾ ਨੂੰ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿਚ ਅਰਥਾਇਆ ਜਾਵੇ ਅਤੇ ਜਨ-ਸਾਧਾਰਨ ਨੂੰ ਟਪਲੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ । ਇਹ ਸੇਵਾ ਸਤਿਗੁਰੂ ਜੀ ਨੇ ਆਪਣੇ ਸੇਵਕ ਭਾ: ਸੇਵਾ ਸਿੰਘ ਜੀ ਤੋਂ ਲਈ ਹੈ ।

                   ਤਤਕਰਾ

  • ਭੂਮਿਕਾ (ਭਾਈ ਜੋਗਿੰਦਰ ਸਿੰਘ ਤਲਵਾੜਾ) / ੭
  • ਜਿਉ ਪ੍ਰੇਰੇ ਤਿਉ ਕਰਨਾ / ੧੧
  • ‘ਸੰਤਨ’ ਪਦ ਬਾਰੇ ਵਿਚਾਰ / ੧੪
  •      ਜਿਉ ਮੰਦਰ ਕਉ ਥਾਮੈ ਥੰਮਨੁ / ੧੮
  •      ਦਰਸਨ ਕਉ ਜਾਈਐ ਕੁਰਬਾਨੁ / ੨੪
  •      ਸਾਜਨਾ ਸੰਤ ਆਉ ਮੇਰੈ / ੨੯
  • ‘ਸੰਤਨ’ ਪਦ ਦੀ ਵਰਤੋਂ ‘ਸਤਿਗੁਰੂ’ ਜੀ ਪ੍ਰਥਾਇ (ਜ਼ਰੂਰੀ ਨੋਟ) / ੪੧
  •      ਸ਼ਬਦ ਵਿਚਾਰ –
  •      ਹਮ ਸੰਤਨ ਕੀ ਰੇਨੁ ਪਿਆਰੇ  / ੪੭
  •      ਤਨੁ ਸੰਤਨ ਕਾ ਧਨੂ ਸੰਤਨ ਕਾ / ੫੧
  •      ਸਰਬ ਸੁਖਾ ਗੁਰ ਚਰਨਾ / ੫੫
  •      ਸੰਤਨ ਪਹਿ ਆਪਿ ਉਧਾਰਨ ਆਇਓ / ੫੯
  •      ਗੋਬਿੰਦ ਗੋਬਿੰਦ ਗੋਬਿੰਦ ਮਈ / ੬੨
  •      ਗੁਰਹਿ ਦਿਖਾਇਓ ਲੋਇਨਾ / ੬੫
  •      ਹਰਿ ਜਪਿ ਜਪੇ ਮਨੁ ਧੀਰੇ / ੬੭
  •      ਕੋਟਿ ਜਨਮ ਕੇ ਰਹੇ ਭਵਾਰੇ / ੭੧
  •      ਭਾਵਨੁ ਤਿਆਗਿਓ ਰੀ ਤਿਆਗਿਓ / ੭੪
  •      ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ / ੭੭
  •      ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ / ੮੧
  •      ਜਾ ਕੈ ਸੰਗਿ ਇਹੁ ਮਨੁ ਨਿਰਮਲੁ / ੮੬
  •      ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ / ੯੦
  •      ਜੇਤੇ ਜਤਨ ਕਰਤ ਤੇ ਡੂਬੇ / ੯੬
  •      ਤੁਮ ਹਰਿ ਸੇਤੀ ਰਾਤੇ ਸੰਤਹੁ / ੧੦੦
  •      ਸਾਰ-ਸਿੱਟਾ / ੧੦੫
  • ‘ਸੰਤਨ’ ਪਦ ਦੀ ਵਰਤੋਂ ਗੁਰਸਿੱਖਾਂ ਅਤੇ ਸਤਿਗੁਰਾਂ ਪ੍ਰਥਾਇ / ੧੦੬
  • ‘ਸੰਤਨ’ ਪਦ ਦੀ ਵਰਤੋਂ ਗੁਰਸਿੱਖਾਂ ਦੇ ਸਮੂਹ ਪ੍ਰਥਾਇ / ੧੧੮

Book(s) by same Author