ਸਿੱਖੀ ਸਿਖਿਆ ਗੁਰ ਵੀਚਾਰ

Sikhi Sikhya Gur Vichar

by: Kirpal Singh Badungar (Prof.)


 • ₹ 250.00 (INR)

 • ₹ 212.50 (INR)
 • Hardback
 • ISBN: 81-7205-488-0
 • Edition(s): Aug-2012 / 1st
 • Pages: 312
 • Availability: In stock
ਆਧੁਨਿਕ ਯੁੱਗ ਵਿਚ ਸਿੱਖ ਪੰਥ ਨੂੰ ਅੰਦਰੂਨੀ ਤੇ ਬਾਹਰੀ ਦੋਨੋਂ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ । ਇਸ ਪੁਸਤਕ ਵਿਚ ਲੇਖਕ ਨੇ ਵਰਨਮਾਨ ਸਿੱਖ ਸਮਾਜ ਦੇ ਦਰਪੇਸ਼ ਇਨ੍ਹਾਂ ਸਮੱਸਿਆਵਾਂ ਨੂੰ ਗੁਰਮਤਿ ਦ੍ਰਿਸ਼ਟੀਕੋਣ ਅਨੁਸਾਰ ਨਿਰੂਪਤ ਕਰਨ ਦੇ ਨਾਲ ਨਾਲ ਗੁਰਮਤਿ ਦੇ ਕੁਝ ਮੂਲ ਸੰਕਲਪਾਂ ਤੇ ਸੰਸਥਾਵਾਂ ਬਾਰੇ ਬਹੁਤ ਪਾਏਦਾਰ ਤੇ ਮੌਲਿਕ ਲੇਖ ਵੀ ਸ਼ਾਮਲ ਕੀਤੇ ਹਨ । ਇਸ ਪੁਸਤਕ ਦੇ ਸਾਰੇ ਲੇਖ ਗਿਆਨ – ਵਰਧਕ ਤੇ ਪ੍ਰੇਰਨਾਦਾਇਕ ਹਨ । ਸਿੱਖ-ਅਧਿਐਨ ਵਿਚ ਮੁੱਲਵਾਨ ਵਾਧਾ ਕਰਨ ਵਾਲੇ ਇਸ ਲੇਖ-ਸੰਗ੍ਰਹਿ ਦੀ ਸ਼ੈਲੀ ਬਹੁਤ ਸਰਲ ਤੇ ਰੌਚਿਕ ਹੈ, ਜੋ ਵਿਦਵਾਨਾਂ ਤੇ ਸਾਧਾਰਨ ਪਾਠਕਾਂ ਨੂੰ ਆਕਰਸ਼ਿਤ ਕਰਦੀ ਹੈ ।

              ਤਤਕਰਾ

 • ਗੁਰਮਤਿ ਵਿਚਾਰਧਾਰਾ ਦਾ ਕੇਂਦਰ ਬਿੰਦੂ ‘ੴ’ / 21
 • ਬ੍ਰਹਿਮੰਡੀ ਚੇਤਨਾ ਦੇ ਨਾਇਕ ਸ੍ਰੀ ਗੁਰੂ ਨਾਨਕ ਦੇਵ ਜੀ / 44
 • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਵਿਸ਼ਵ-ਸ਼ਾਂਤੀ / 79
 • ਗੁਰਮਤਿ ਵਿਚ ਸਤਿਗੁਰੂ ਦਾ ਸੰਕਲਪ  / 99
 • ਗੁਰਮਤਿ ਵਿਚ ਸਹਿਜ ਦਾ ਸੰਕਲਪ / 120
 • ਗੁਰਮਤਿ ਵਿਚ ਸਾਧ-ਸੰਤ ਦਾ ਸੰਕਲਪ ਅਤੇ ਮਹੱਤਵ / 141
 • ਗੁਰਮਤਿ ਵਿਚ ਮਨ ਦਾ ਸੰਕਲਪ / 165
 • ਗੁਰਮਤਿ ਵਿਚ ਸਿਰਪਾਓ ਦਾ ਮਹੱਤਵ / 188
 • ਗੁਰਮਤਿ ਵਿਚ ਪ੍ਰਕਿਰਤੀ ਦਾ ਮਹੱਤਵ  / 210
 • ਗੁਰਮਤਿ ਵਿਦ ਸੇਵਾ ਦਾ ਸੰਕਲਪ / 226
 • ਸਾਹਿਬਜ਼ਾਦਿਆਂ ਦੀ ਸ਼ਹਾਦਤ / 242
 • ਸੰਤ ਸਿਪਾਹੀ – ਮਹਾਨ ਆਜ਼ਾਦੀ ਘੁਲਾਟੀਏ ਬਾਬਾ ਮਹਾਰਾਜ ਸਿੰਘ ਜੀ / 258
 • ਸਵੈਮਾਣ ਅਤੇ ਆਜ਼ਾਦੀ ਦੇ ਪਰਵਾਨੇ : ਬੱਬਰ ਅਕਾਲੀ / 271
 • ਗੁਰਮਤਿ ਵਿਚ ਇਸਤਰੀ ਦਾ ਮਹੱਤਵ ਅਤੇ ਅਜੋਕੀ ਦਸ਼ਾ / 291

Related Book(s)

Book(s) by same Author