ਸਿੰਘਨਾਦ

Singhnad

by: Gurtej Singh


 • ₹ 225.00 (INR)

 • ₹ 191.25 (INR)
 • Hardback
 • ISBN: 81-7205-266-9
 • Edition(s): Sep-2011 / 2nd
 • Pages: 256
 • Availability: In stock
ਇਸ ਪੁਸਤਕ ਦੇ ਵਿਚਲੇ ਲੇਖਾਂ ਦੀ ਵਿਲੱਖਣਤਾ ਅਤੇ ਵੱਡੀ ਪ੍ਰਾਪਤ ਇਸ ਗੱਲ ਵਿਚ ਹੈ ਕਿ ਇਤਿਹਾਸਕ, ਦਾਰਸ਼ਨਿਕ, ਰਾਜਨੀਤਕ ਅਤੇ ਧਰਮ-ਗ੍ਰੰਥ ਅਧਿਐਨ ਵਿਸ਼ਿਆਂ ਨੂੰ ਪਾਠਕ-ਪਾਲ ਸਾਹਿਤਕ ਸ਼ੈਲੀ ਵਿਚ ਪੇਸ਼ ਕੀਤਾ ਗਿਆ ਹੈ । ਪੰਜਾਬੀ ਸਾਹਿਤ ਵਿਚ ਇਸ ਤਰਜ਼ ਦੀ ਲਿਖਤ ਪਹਿਲਾਂ ਸਿਰਫ਼ ਸਿਰਦਾਰ ਕਪੂਰ ਸਿੰਘ ਦੇ ਕੁਝ ਲੇਖਾਂ ਵਿਚ ਮਿਲਦੀ ਹੈ । ਉਪਰੰਤ ਇਸ ਰਚਨਾ-ਸ਼ੈਲੀ ਦੀ ਤਕਰੀਬਨ ਅਣਹੋਂਦ ਨੂੰ ਗੁਰਤੇਦ ਸਿੰਘ ਨੇ ਇਨ੍ਹਾਂ ਲੇਖਾਂ ਰਾਹੀਂ ਪੂਰਾ ਕੀਤਾ ਹੈ ।

                ਤਤਕਰਾ

 1.   ਸਿੱਖੀ ਵਿਚ ਸ਼ਹਾਦਤ / 17
 2.   ਜਾਤ ਪਾਤ ਸਿੰਘਨ ਕੀ ਦੰਗਾ / 26
 3.   ਅੰਮ੍ਰਿਤੁ ਕਉਰਾ ਬਿਖਿਆ ਮੀਠੀ / 33
 4.   ਪਸ਼ੌਰਾ ਸਿੰਘ ਤੇ ਪਿਆਰ ਸਿੰਘ ਦੀ ਗ਼ਲਤੀ / 38
 5.   ਪਰ ਗੁਨ ਨਹੀ ਸਰਾਹਿਤੇ / 49
 6.   ਖਾਲਸਾ ਸਿਧਾਂਤ ਤੇ ਹਿੰਦੂ ਪਹੁੰਚ / 57
 7.   ਏਹੁ ਮਾਰਗੁ ਖੰਡੇ ਧਾਰ / 66
 8.   ਵਰਿਆਮ ਮਰਦ ਸਿਰਦਾਰ ਕਪੂਰ ਸਿੰਘ / 73
 9.   ਰਣਜੀਤ ਸਿੰਘ : ਸਿਰਦਾਰ ਕਿ ਮਹਾਂਰਾਜਾ ? / 78
 10.   ਸਰਦਾਰ ਸ਼ਾਮ ਸਿੰਘ ਅਟਾਰੀਵਾਲਾ / 87
 11.   ਭੇਖ ਕਰੈ ਗੁਰ ਸਬਦੁ ਨ ਕਮਾਏ / 91
 12.   ਅਕਾਲੀ ਦਲ ਨੂੰ ਨਕਾਰਾ ਕਰਨ ਦਾ ਸਿਲਸਿਲਾ / 97
 13.   ਅਕਾਲੀ ਸਿਆਸਤ ਦੇ ਮੁੱਢਲੇ ਦੁਖਾਂਤ ਦਾ ਹੱਲ / 104
 14.   ਸ਼੍ਰੋਮਣੀ ਅਕਾਲੀ ਦਲ ਦੇ ਪੰਝੱਤਰ ਸਾਲ / 109
 15.   ਅਕਾਲੀ ਦਲ ਦਾ ਅਕਾਲ ਚਲਾਣਾ / 116
 16.   ਅਨੰਦਪੁਰ ਸਾਹਿਬ ਦੇ ਮਤੇ ਦੀ ਅਸਲੀਅਤ / 119
 17.   ਜੋ ਜਾਗੇ ਸੇ ਉਬਰੇ / 123
 18.   ਸ਼੍ਰੋਮਣੀ ਕਮੇਟੀ ਦੇ ਜਮਹੂਰੀ ਪ੍ਰਬੰਧ ਦੀ ਅਹਿਮੀਅਤ / 128
 19.   ਜਨ ਨਾਨਕ ਸਰਣਿ ਤੁਮਾਰੀ / 133
 20.   ਸਤਿਗੁਰ ਆਗੈ ਸੀਸ ਭੇਟ ਦੇਉ / 142
 21.   ਮੀਰੀ ਪੀਰੀ ਅਤੇ ਭਾਰਤੀ ਸੰਵਿਧਾਨ / 149
 22.   ਹਿੰਦੁਸਤਾਨ ਦਾ ਰਾਜਸੀ ਸੰਕਟ ਅਤੇ ਸਿਖ / 154
 23.   ਅੰਬੇਦਕਰ ਸਿਖ ਕਿਉਂ ਨਾ ਬਣ ਸਕਿਆ ? / 160
 24.   ਉਨ੍ਹਾਂ ਇਸ ਤਰ੍ਹਾਂ ਕਿਉਂ ਕੀਤਾ ? / 171
 25.   ਸਾਨੂੰ ਦਿਉ ਹਿਸਾਬ ਸ਼ਹੀਦੀਆਂ ਦਾ ! / 180
 26.   ਭਾਰਤ ਦੀ ਤਹਿਰੀਕ-ਏ-ਆਜ਼ਾਦੀ ਦਾ ਸੱਚ / 184
 27.   ਸਾਈਮਨ ਕਮਿਸ਼ਨ ਦੇ ਬਾਈਕੌਟ ਦਾ ਰਹੱਸ / 195
 28.   ਦੋ ਕੌਮਾਂ ਦੀ ਦਾਸਤਾਨ / 199
 29.   ਸਚ ਕੀ ਬਾਣੀ ਨਾਨਕੁ ਆਖੈ / 203
 30.   ਹੰਸਾ ਸੇਤੀ ਚਿਤੁ ਉਲਾਸਹਿ / 208
 31.   ਅਕਾਲ ਤਖ਼ਤ ਦਾ ਇਤਿਹਾਸਕ ਮਹੱਤਵ / 216
 32.   ਖਾਲਸੇ ਦੀ ਰਹਿਤ – ਕ੍ਰਿਪਾਨ  / 222
 33.   ਸਿੰਬਲਾ ਤੂੰ ਮਾਣ ਨਾ ਕਰੀਂ / 227
 34.   ਬੱਬਰ ਅਕਾਲੀ ਲਹਿਰ / 230
 35.   ਇਕ ਅਨੋਖੀ ਸ਼ਹਾਦਤ / 233
 36.   ਅਨੰਦਪੁਰ ਸਾਹਿਬ ਦੇ ਮਤੇ ਦੀ ਭੰਨ-ਤੋੜ / 236
 37.   ਅੰਧਾ ਸਚਾ ਅੰਧੀ ਸਟ / 248
 38.   ਚਲੋ ਸਾਡੀ ਵੀ ਮੁਰਾਦ ਪੂਰੀ ਹੋਈ / 253

Book(s) by same Author