ਸਵਯੈ ਸ੍ਰੀ ਮੁਖਬਾਕ੍ਹ ਮਹਲਾ ੫ ਅਤੇ ਭੱਟਾਂ ਦੇ ਸਵਈਏ (ਸਟਿਕ)

Swayie Sri Mukhbak Mahla 5 Ate Bhattan De Sawaye (Steek)

by: Harbans Singh “Giani”


  • ₹ 80.00 (INR)

  • ₹ 72.00 (INR)
  • Hardback
  • ISBN:
  • Edition(s): Jul-2005 / 1st
  • Pages: 200
ਭੱਟਾਂ ਦੇ ਸਵਈਆਂ ਵਿਚ ਵਰਤੀ ਹੋਈ ਭਾਵ-ਭਿੰਨੀ ਸ਼ਬਦਾਵਲੀ ਜਗਿਆਸੂਆਂ ਨੂੰ ਕੀਲ ਲੈਂਦੀ ਹੈ । ਬਿਅੰਨ ਅੱਖਾਂ ਨਾਲ ਨੀਝ ਲਾ ਕੇ ਵੇਖਿਆਂ ਇਉਂ ਪ੍ਰਤੀਤ ਹੁੰਦਾ ਹੈ ਕਿ ਭੱਟ ਕੋਈ ਸਾਧਾਰਨ ਵਿਅਕਤੀ ਨਹੀਂ ਸਨ । ਪੂਰਬਲੇ ਜਨਮਾਂ ਦੀ ਕਮਾਈ ਸਦਕਾ, ਓਹ ਰਬੀ ਰਹਿਮਤ ਨਾਲ ਨਦਰਾਏ ਤੇ ਵਰੋਸਾਏ ਹੋਏ ਸਨ ।

Related Book(s)

Book(s) by same Author