ਵਾਰਾਂ ਭਾਈ ਗੁਰਦਾਸ

Varan Bhai Gurdas

by: Gursharan Kaur Jaggi (Dr.)


  • ₹ 130.00 (INR)

  • ₹ 117.00 (INR)
  • Hardback
  • ISBN: 81-7380-506-7
  • Edition(s): Jan-1999 / 2nd
  • Pages: 326
  • Availability: Out of stock
ਇਸ ਪੁਸਤਕ ਵਿਚ ਭਾਈ ਗੁਰਦਾਸ ਦੀਆਂ ਵਾਰਾਂ ਦਾ ਪੁਰਾਤਨ ਹੱਥ-ਲਿਖਤਾਂ ਦੇ ਆਧਾਰ ਤੇ ਪਾਠ ਨਿਸ਼ਚਿਤ ਕਰਦੇ ਹੋਏ ਉਨ੍ਹਾਂ ਦਾ ਸੰਪਾਦਨ ਕੀਤਾ ਗਿਆ ਹੈ। ਇਹ ਵਾਰਾਂ ਪੰਜਾਬੀ ਦਾ ਮਹੱਤਵਪੂਰਨ ਕਲਾਸਕੀ ਸਾਹਿਤ ਹੈ। ਭਾਈ ਗੁਰਦਾਸ ਦੀਆਂ ਰਚਨਾਵਾਂ ਅਤੇ ਪੰਜਾਬੀ ਸਾਹਿੱਤ ਦੇ ਮੱਧ ਕਾਲੀਨ ਕਾਵਿ ਵਿਚ ਰੁਚੀ ਰਖਣ ਵਾਲੇ ਪਾਠਕ ਇਸ ਪੁਸਤਕ ਤੋਂ ਲਾਭ ਉਠਾਉਣਗੇ।

Book(s) by same Author