ਬਹੁ-ਮੁੱਲੇ ਇਤਿਹਾਸਕ ਲੇਖ

Bahu-Mulle Itihasik Lekh

by: Karam Singh Historian (S.)


 • ₹ 400.00 (INR)

 • ₹ 340.00 (INR)
 • Hardback
 • ISBN: 81-7205-013-5
 • Edition(s): Jul-2017 / 5th
 • Pages: 272
 • Availability: Out of stock
ਇਹ ਲੇਖ-ਸੰਗ੍ਰਹਿ ਸਿੱਖ-ਇਤਿਹਾਸ ਦੀਆਂ ਉਲਝੀਆਂ ਤੰਦਾਂ ਨੂੰ ਸੁਲਝਾਣ ਦਾ ਪਹਿਲਾ ਵਸਤੂ-ਨਿਸ਼ਠ ਜਤਨ ਹੈ । ਸਿੱਖ ਇਤਿਹਾਸਕਾਰੀ ਦੀ ਸੀਮਾ ਤੇ ਸੰਭਾਵਨਾਵਾਂ ਨੂੰ ਨਿਸਚਿਤ ਕਰਨ ਵਾਲੇ ਇਹ ਲੇਖ ਭਵਿੱਖ ਵਿਚ ਹੋਣ ਵਾਲੀ ਇਤਿਹਾਸਕ ਖੋਜ ਦੇ ਬਾਨ੍ਹਣੂੰ ਬੰਨ੍ਹਦੇ ਹਨ । ਪ੍ਰਚਲਿਤ ਰਵਾਇਤਾਂ, ਮੌਖਿਕ ਸਰੋਤਾਂ ਤੇ ਸਮਕਾਲੀ ਇਤਿਹਾਸਕਾਰਾਂ ਤੱਥਾਂ ਨੂੰ ਨਿਤਾਰ ਕੇ ਸਾਹਮਣੇ ਲਿਆਉਣ ਦਾ ਇਹ ਇਕ ਨਿਵੇਕਲਾ ਉੱਦਮ ਹੈ ।

                 ਤਤਕਰਾ

ਪਹਿਲੀ ਕਿਆਰੀ

 • ਸਾਡਾ ਇਤਿਹਾਸ/ ਭਾਈ ਵੀਰ ਸਿੰਘ ਜੀ / 17
 • ਇਤਿਹਾਸ / ਭਾਈ ਕਾਹਨ ਸਿੰਘ ਜੀ ਨਾਭਾ /  40
 • ਇਤਿਹਾਸ-ਪਾਠ / ਲਾਲਾ ਕਿਰਪਾ ਸਾਗਰ ਜੀ /  43
 • ਗੁਰਮੁਖੀ ਅੱਖਰ / ਸ: ਸ਼ੇਰ ਸਿੰਘ ਕਸ਼ਮੀਰ / 51
 • ਕਸ਼ਮੀਰ ਦੇਸ ਅਤੇ ਸਿੱਖੀ ਧਰਮ / ਅਕਾਲੀ ਕੌਰ ਸਿੰਘ ਜੀ / 57
 • ਤਖ਼ਤ ਸ੍ਰੀ ਹਜ਼ੂਰ ਅਬਿਚਲ / ਅਕਾਲੀ ਕੌਰ ਸਿੰਘ ਜੀ/ 61
 • ਸਿੱਖ ਇਤਿਹਾਸ ਤੇ ਅੱਜ ਦੇ ਸਿੱਖ/ ਬੀਬੀ ਜਸਵੰਤ ਕੌਰ ਜੀ/ 64
 • ਸਿੱਖ ਗੁਰੂਆਂ ਦਾ ਸਿਸ਼ਨ ਤੇ ਪੰਜਾਬ/ ਲਾਲਾ ਰਾਮ ਚੰਦ ਮਨਚੰਦਾ/ 68
 • ਸਿੱਖ ਇਤਿਹਾਸ ਦੀ ਖੋਜ/ ਬਾਵਾ ਬੁਧ ਸਿੰਘ ਜੀ/ 70
 • ਬਣਾਉਟੀ ਇਤਿਹਾਸ/ ਪ੍ਰੋ. ਤੇਜਾ ਸਿੰਘ ਜੀ/ 72
 • ਇਕ ਪਰਸਿੱਧ ਇਤਿਹਾਸਕ ਭੁੱਲ/ ਸ: ਸਰਦੂਲ ਸਿੰਘ ਕਵੀਸ਼ਰ/ 75

ਦੂਜੀ ਕਿਆਰੀ

ਲੇਖਾਂ ਦੀ ਵੰਡ/  ਪਾਦਕ/ 81

ਸਿੱਖ ਰਾਜ ਤੇ ਸਿੱਖ ਦਰਬਾਰ

 • ਲਾਹੌਰ ਦਰਬਾਰ ਦੇ ਰੋਜ਼-ਨਾਮਚੇ/ ਸੰਪਾਦਕ/ 83
 • ਅਖ਼ਬਾਰ ਲੁਧਿਆਣਾ/ ਸੰਪਾਦਕ/ 88
 • ਬਿਰਧਾ ਦੇ ਬਿਆਨ/ ਸੰਪਾਦਕ/ 89
 • ਮੇਰਾ ਪਹਿਲਾ ਜਤਨ/ ਸੰਪਾਦਕ/ 91
 • ਇਤਿਹਾਸਕ ਵਾਰਾਂ/ ਸੰਪਾਦਕ/ 94
 • ਮਹਾਰਾਜਾ ਰਣਜੀਤ ਸਿੰਘ ਤੇ ਖਾਲਸਾ ਰਾਜ/ ਬਾਬਾ ਪ੍ਰੇਮ ਸਿੰਘ ਹੋਤੀ/ 98
 • ਗੁੰਮ ਹੋ ਰਹੀਆਂ ਕਥਾਵਾਂ/ ਮਾ: ਬੀਰ ਸਿੰਘ ਫੀਰੋਜ਼ਪੁਰ/ 98
 • ਮਹਾਰਾਜਾ ਰਣਜੀਤ ਸਿੰਘ ਦਾ ਰਾਜ-ਪ੍ਰਬੰਧ/ ਗਿ. ਸੰਤ ਸਿੰਘ ਨਿਰਮਾਣ/ 106
 • ਸੱਯਦ ਅਹਿਮਦ ਬ੍ਰੇਲਵੀ/ ਸੋਢੀ ਹਜ਼ਾਰਾ ਸਿੰਘ ਜੀ/ 118
 • ਡੋਗਰਾ-ਗਰਦੀ ਦੇ ਗੁੱਝੇ ਭੇਤ/ ਸ: ਗੰਡਾ ਸਿੰਘ ਜੀ/ 124
 • ਇਕ ਗੁੱਝਾ ਭੇਤ  / ਸ: ਮਾਨ ਸਿੰਘ ਵਕੀਲ/ 134
 • ਮਹਾਰਾਜਾ ਨੌ-ਨਿਹਾਲ ਸਿੰਘ ਦੀ ਮੌਤ/ ਬਾਬਾ ਪ੍ਰੇਮ ਸਿੰਘ ਹੋਤੀ/ 138
 • ਸਿੱਖ ਦਰਬਾਰ ਦੇ ਰੋਜ਼-ਨਾਮਚੇ/ ਸ: ਕਰਮ ਸਿੰਘ ਹਿਸਟੋਰੀਅਨ/ 142
 • ਬਿਰਧਾਂ ਦੇ ਬਿਆਨ/ ਸ: ਕਰਮ ਸਿੰਘ ਹਿਸਟੋਰੀਅਨ/ 168
 • ਸਿੱਖ ਇਤਿਹਾਸ ਦੇ ਖੂਨੀ ਵਰਕੇ/ ਬਾਬਾ ਬੁਧ ਸਿੰਘ ਜੀ/ 193
 • ਇਕ ਸਿੱਖ ਸਰਦਾਰ ਦੀ ਬਸਤਨੀ/ ਸ: ਸਰਦੂਲ ਸਿੰਘ ਕਵੀਸ਼ਰ/ 201
 • ਸਿੱਖ: ਅੰਗਰੇਜ਼ ਲਿਖਾਰੀਆਂ ਦੀਆਂ ਨਜ਼ਰਾਂ ਵਿਚ/ ‘ਦਾਤਾ’ ਅੰਮ੍ਰਿਤਸਰੀ/ 205

ਤੀਜੀ ਕਿਆਰੀ

 • ਸਿੱਖ ਸੁਧਾਰਕ ਲਹਿਰਾਂ/ ਹੀਰਾ ਸਿੰਘ ਦਰਦ/ 209
 • ਨਾਮਧਾਰੀ ਲਹਿਰ ਤੇ ਬਾਬਾ ਰਾਮ ਸਿੰਘ ਜੀ/ ਸ: ਗੁਰਪਾਲ ਸਿੰਘ ਲੰਡਨ/ 218

ਚੌਥੀ ਕਿਆਰੀ

 • ਬੀਰਤਾ ਦਾ ਪੁੰਜ/ ਲਾਲਾ ਧਨੀ ਰਾਮ ਚਾਤ੍ਰਿਕ/ 241
 • ਸਰਦਾਰ ਜੈ ਸਿੰਘ ਕੁਮੇਦਾਨ/ ਕਰਮ ਸਿੰਘ ਹਿਸਟੋਰੀਅਨ/ 242
 • ਅਕਾਲੀ ਸੁਰਜਨ ਸਿੰਘ ਸ਼ਹੀਦ/ ਗਿ: ਬੁਧ ਸਿੰਘ ਪੁਣਛ/ 244
 • ਸਰਦਾਰ ਰਤਨ ਸਿੰਘ ਵਹਾਲੀ/ ਸ: ਮਹਿਤਾਬ ਸਿੰਘ ਜੇਹਲਮ/ 247
 • ਗਿਆਨੀ ਪ੍ਰਦੁਮਨ ਸਿੰਘ/ ਸ: ਵਿਧਾਤਾ ਸਿੰਘ ਤੀਰ/ 249
 • ਹੁਕਮਨਾਮੇ ਤੇ ਅਹਿਦਨਾਮੇ/ ਗਿ: ਹੀਰਾ ਸਿੰਘ ਦਰਦ/ 252
 • ਸਿੱਖ ਧਾਰਮਿਕ ਤੇ ਇਤਿਹਾਸਕ ਸਾਹਿੱਤ/ ਸ: ਗੰਡਾ ਸਿੰਘ ਜੀ/ 259

 

Related Book(s)

Book(s) by same Author