ਭਾਰਤੀ ਸਮਾਜ ਦਾ ਇਤਿਹਾਸਕ ਤੱਤ-ਨਿਖੇੜ

Bharti Samaj Da Itihasik Tatt-Nikherh

by: Bhagwat Sharan Upadhaya


  • ₹ 200.00 (INR)

  • ₹ 180.00 (INR)
  • Paperback
  • ISBN:
  • Edition(s): reprint Jan-2015
  • Pages: 268
  • Availability: In stock
‘ਭਾਰਤੀ ਸਮਾਜ ਦਾ ਇਤਿਹਾਸਕ ਤੱਤ ਨਿਖੇੜ’ ਭਾਰਤੀ ਸਮਾਜ ਦੀ ਜੀਵਨ ਯਾਤਰਾ ਦੇ ਵੱਖੋ ਵੱਖ ਪੜਾਵਾਂ ਦੀ ਵਿਆਖਿਆ ਵੀ ਹੈ, ਇਕ ਦ੍ਰਿਸ਼ਟੀ ਵੀ ਹੈ ਅਤੇ ਇਕ ਦ੍ਰਿਸ਼ਟੀਕੋਣ ਵੀ ਜਿਹੜੀ ਭਾਰਤੀ ਸੰਸਕ੍ਰਿਤੀ ਦੇ ਦਵੰਦਵਾਦੀ ਵਿਕਾਸ ਨਾਲ ਸਿੱਧੀ ਗੱਲ-ਬਾਤ ਕਰਾਉਂਦੀ ਹੈ । ਲੇਖਕ ਨੇ ਭਾਰਤੀ ਸਮਾਜ ਦੇ ਇਤਿਹਾਸਿਕ ਵਿਕਾਸ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਅਤੇ ਵਿਸ਼ਵ ਇਤਿਹਾਸ-ਲੜੀ ਵਿਚ ਭਾਰਤੀ ਇਤਿਹਾਸ ਨੂੰ ਰੱਖ ਦੇ ਸਪ੍ਰਸੰਗ ਪ੍ਰਸਤੁਤ ਕੀਤਾ ਹੈ ।

Related Book(s)