ਭਵਿੱਖ ਦੀ ਪੈੜ

Bhawikh Di Pairh

by: D.P. Singh (Dr.)


  • ₹ 120.00 (INR)

  • ₹ 102.00 (INR)
  • Hardback
  • ISBN: 81-7205-294-4
  • Edition(s): Jan-2003 / 1st
  • Pages: 144
  • Availability: In stock
ਭਵਿੱਖ ਦੀ ਪੈੜ ਕਿਤਾਬ, ਦੂਸਰਿਆਂ ਭਾਸ਼ਾਵਾਂ ਦੇ ਵਿਲੱਖਣ ਵਿਗਿਆਨ-ਗਲਪਕਾਰਾਂ ਦੀਆਂ ਰਚਨਾਵਾਂ ਨੂੰ ਪੰਜਾਬੀ ਪਾਠਕਾਂ ਲਈ ਉਪਲਬਧ ਕਰਾਉਣ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਹੈ । ਇਸ ਨਾਲ ਹੀ ਪੰਜਾਬੀ ਭਾਸ਼ਾ ਦੇ ਲੇਖਕਾਂ ਦੀਆਂ ਮੌਲਿਕ ਵਿਗਿਆਨ-ਗਲਪ ਰਚਨਾਵਾਂ ਨੂੰ ਵੀ ਰਾਸ਼ਟਰੀ/ਅੰਤਰ-ਰਾਸ਼ਟਰੀ ਪੱਧਰ ਦੇ ਲੇਖਕਾਂ ਦੀਆਂ ਰਚਨਾਵਾਂ ਦੇ ਸਨਮੁੱਖ ਪੇਸ਼ ਕਰਨ ਦਾ ਯਤਨ ਹੈ । ਭਵਿੱਖ ਦੀ ਪੈੜ ਕਹਾਣੀ ਸੰਗ੍ਰਹਿ ਵਿਚ 12 ਚਰਚਿਤ ਲੇਖਕਾਂ ਦੀਆਂ 15 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ ।

Related Book(s)

Book(s) by same Author