ਸੀ.ਵੀ.ਰਮਨ

C. V. Raman

by: D.P. Singh (Dr.)


  • ₹ 25.00 (INR)

  • ₹ 21.25 (INR)
  • Paperback
  • ISBN: 81-7205-103-4
  • Edition(s): Jan-1994 / 1st
  • Pages: 144
  • Availability: In stock
ਪ੍ਰੋ. ਰਮਨ ਨੇ ਭੌਤਿਕ ਵਿਗਿਆਨ, ਰਸਾਇਣ-ਵਿਗਿਆਨ ਅਤੇ ਜੀਵ-ਵਿਗਿਆਨ ਦੇ ਖੇਤਰਾਂ ਵਿਚ ਵੱਡ-ਮੁੱਲੀ ਦੇਣ ਦਿੱਤੀ ਹੈ । ਉਸਦੀ ਸਾਰੀ ਸਿਖਿਆ-ਦੀਖਿਆ ਭਾਰਤ ਦੀ ਧਰਤੀ ਉਪਰ ਹੀ ਹੋਈ ਅਤੇ ਉਹ ਆਪਣੀ ਅਦਭੁਤ ਖੋਜ ਦੇ ਬਲ-ਬੂਤੇ ਅੰਤਰ-ਰਾਸ਼ਟਰੀ ਵਿਗਿਆਨ ਦੀਆਂ ਉੱਚੀਆਂ ਤੋਂ ਉੱਚੀਆਂ ਸਿਖਰਾਂ ਤੇ ਪਹੁੰਚਿਆ । ਡਾ. ਡੀ. ਪੀ. ਸਿੰਘ ਨੇ ਉਸਦੀ ਬਹੁਪੱਖੀ ਸ਼ਖ਼ਸੀਅਤ ਅਤੇ ਉਸਦੀ ਇਸ ਭਰਪੂਰ ਦੇਣ ਦਾ ਬਿਓਰਾ ਬਹੁਤ ਸੌਖੀ ਤਰ੍ਹਾਂ ਪੜ੍ਹੀ ਜਾਣ ਵਾਲੀ ਜ਼ਬਾਨ ਤੇ ਮੁਹਾਵਰੇ ਵਿਚ ਦਿੱਤਾ ਹੈ ।

Related Book(s)

Book(s) by same Author