ਚਿੰਤਨਸ਼ੀਲ ਕਰਮਯੋਗੀ : ਧਿਆਨ ਸਿੰਘ ਸ਼ਾਹ ਸਿਕੰਦਰ (ਜੀਵਨੀ)

Chintansheel Karmyogi : Dhian Singh Shah Sikandar (Jiwani)

by: Joginder Singh ‘Phull’


  • ₹ 100.00 (INR)

  • ₹ 85.00 (INR)
  • Paperback
  • ISBN: 81-87526-64-5
  • Edition(s): Oct-2018 / 1st
  • Pages: 96
ਇਹ ਪੁਸਤਕ ਦਾ ਲੇਖਕ ਜੁਗਿੰਦਰ ਸਿੰਘ ‘ਫੁੱਲ’ ਇੱਕ ਬਹੁਪੱਖੀ ਲੇਖਕ ਅਤੇ ਸੁਹਿਰਦ ਮਨੁੱਖ ਹੈ । ਉਸ ਨੇ ਹੁਣ ਤੱਕ ਵੱਖ-ਵੱਖ ਪੁਸਤਕਾਂ ਦੀ ਰਚਨਾ ਤੇ ਸੰਪਾਦਨ ਖੇਤਰ ਵਿੱਚ ਵਰਣਨਯੋਗ ਕੰਮ ਕਰਨ ਤੋਂ ਛੁੱਟ ਵਿਭਿੰਨ ਖੇਤਰਾਂ ਨੂੰ ਸਮਰਪਿਤ ਨਾਮਵਰ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਲਿਖ ਕੇ ਪੰਜਾਬੀ ਜੀਵਨੀ ਸਾਹਿਤ ਵਿੱਚ ਨਿਗਰ ਵਾਧਾ ਕੀਤਾ ਹੈ । ਇਸ ਜੀਵਨੀ ਪੁਸਤਕ ਦੀ ਰਚਨਾ ਨਾਇਕ ‘ਧਿਆਨ ਸਿੰਘ ਸ਼ਾਹ ਸਿਕੰਦਰ ਦੀ ਵੱਡਮੁੱਲੀ ਦੇਣ ਨੂੰ ਸਮਰਪਿਤ ਹੈ, ਸੁਹਿਰਦ ਪਾਠਕਾਂ ਅਤੇ ਵਿਦਵਾਨਾਂ ਲਈ ਇੱਕ ਵਡਮੁੱਲਾ ਜਾਣਕਾਰੀ ਦਾ ਸ੍ਰੋਤ ਹੈ ।

Related Book(s)