ਘਾਲਣਾ ਗੁਰ-ਸਿੱਖਾਂ ਦੀਆਂ ਸ਼ੁਹਰਤਾਂ ਗੈਰ-ਸਿੱਖਾਂ ਦੀਆਂ

Ghalana Gur-Sikhan Diyan Shohrattan Gair-Sikhan Diyan

by: Gurbux Singh Saini


  • ₹ 200.00 (INR)

  • ₹ 180.00 (INR)
  • Hardback
  • ISBN:
  • Edition(s): Aug-2016 / 1st
  • Pages: 104
  • Availability: In stock
ਇਸ ਪੁਸਤਕ ਵਿਚ ਲੇਖਕ ਵੱਲੋਂ ਰੈੱਡ ਕਰਾਸ, ਅਹਿੰਸਾ ਰਾਹੀਂ ਹੱਕਾਂ ਦੀ ਲੜਾਈ ਉਪਰੰਤ ਜਿੱਤਾਂ, ਔਰਤ ਜਾਤੀ ਦਾ ਸਨਮਾਨ, ਗੁਰਬਾਣੀ ਦੇ ਸਿਮਰਨ ਨਾਲ ਦੁੱਖਾਂ ਦਾ ਇਲਾਜ, ਅਰੋਗਤਾ ਲਈ ਕੇਸਾਂ ਦਾ ਯੋਗਦਾਨ, ਫੋਕੇ ਵਹਿਮ, ਜਾਦੂ-ਟੂਣੇ, ਅੰਧ-ਵਿਸ਼ਵਾਸ ਆਦਿ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਨੇ ਗੁਰਬਾਣੀ ਦੇ ਇਕ ਇਕ ਸ਼ਬਦ ਵਿਚ ਲੁਕੇ ਹੋਏ ਗਿਆਨ ਵੱਲ ਧਿਆਨ ਦਿਵਾਉਣ ਦਾ ਯਤਨ ਕੀਤਾ ਹੈ।

Book(s) by same Author