ਨਾਨਕਿ ਰਾਜੁ ਚਲਾਇਆ

Nanak Raj Chalaya

by: Gurbux Singh Saini


  • ₹ 350.00 (INR)

  • ₹ 315.00 (INR)
  • Hardback
  • ISBN:
  • Edition(s): Aug-2019 / 1st
  • Pages: 144
ਇਸ ਪੁਸਤਕ ਵਿਚ ਗੁਰਬਾਣੀ ਦੇ ਆਧਾਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਅਤੇ ਉਨ੍ਹਾਂ ਦੇ ਜੀਵਨ ਫ਼ਲਸਫ਼ੇ ਬਾਰੇ ਸੰਖਿਪਤ ਜਾਣਕਾਰੀ ਦਿੱਤੀ ਗਈ ਹੈ । ਗੁਰੂ ਸਾਹਿਬ ਵੱਲੋਂ ਚਲਾਏ ਗਏ ਨੇਕੀ ਦੇ ਧਰਮ ਦਾ ਬਿਆਨ ਕੀਤਾ ਗਿਆ ਹੈ ਅਤੇ ਅਜੋਕੇ ਸਮੇਂ (ਕਰਤਾਰਪੁਰ ਲਾਂਘਾ ਅਤੇ ਹੋਰ ਵਿਸ਼ੇ ) ਦੇ ਹਾਲਾਤ ਅਤੇ ਮੰਗਾਂ ਉਪਰ ਚਾਨਣਾ ਪਾਇਆ ਹੈ ।

Related Book(s)

Book(s) by same Author