ਗੁਰਮਤਿ: ਸੰਪੂਰਨ ਜੀਵਨ ਦਾ ਮਾਰਗ

Gurmat: Sampuran Jiwan Da Marg

by: Inderjit Singh Wasu (Dr.)


  • ₹ 300.00 (INR)

  • ₹ 270.00 (INR)
  • Hardback
  • ISBN:
  • Edition(s): Feb-2022 / 1st
  • Pages: 280
ਇਹ ਪੁਸਤਕ 'ਗੁਰਮਤਿ: ਸੰਪੂਰਨ ਜੀਵਨ ਦਾ ਮਾਰਗ' ਲੈਖਕ ਦੀ ਬਾਰ੍ਹਵੀਂ ਪੁਸਤਕ ਹੈ ਜੋ ਮਨੁੱਖ ਦੇ ਸਾਹਮਣੇ ਸਿੱਖ ਧਰਮ ਦੀ ਉਤਪਤੀ ਤੇ ਵਿਕਾਸ ਨੂੰ ਉਲੀਕਦੀ ਹੋਈ ਸਫਲ ਜੀਵਨ ਯਾਤਰਾ ਦਾ ਸੰਪੂਰਨ ਮਾਰਗ ਪੇਸ਼ ਕਰਦੀ ਹੈ । ਇਸ ਵਿਚ ਜੀਵਨ ਪ੍ਰਤੀ ਸਮਰਪਿਤ ਉਨ੍ਹਾਂ ਸਿਧਾਂਤਾਂ ਦੀ ਵਿਆਖਿਆ ਪੇਸ਼ ਹੈ ਜੋ ਮਨੁੱਖ ਨੂੰ ਸਮਕਾਲੀਨ ਚੁਣੌਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਬਣਾਉਂਦੇ ਹਨ ਤੇ ਇਸ ਧਰਮ ਨੂੰ ਵਿਸ਼ਵ ਧਰਮਾਂ ਦੀ ਕਤਾਰ ਵਿਚ ਖੜਾ ਕਰਦੇ ਹਨ ।

Related Book(s)

Book(s) by same Author