ਹਜ਼ਰਤ ਮੁਹੰਮਦ : ਜੀਵਨ ਅਤੇ ਸਿੱਖਿਆਵਾਂ

Hazrat Muhammad : Jiwan Ate Sikhyawan

by: Muhammad Irshad (Dr.)


  • ₹ 300.00 (INR)

  • ₹ 270.00 (INR)
  • Hardback
  • ISBN: 81-7380-565-2
  • Edition(s): reprint Jan-2011
  • Pages: 350
  • Availability: Out of stock
ਇਸ ਪੁਸਤਕ ਨੂੰ ਛੇ ਭਾਗਾਂ ਵਿਚ ਬੜੀ ਸਰਲ ਤੇ ਸਪਸ਼ਟ ਭਾਸ਼ਾ ਵਿਚ ਪੇਸ਼ ਕੀਤਾ ਗਿਆ ਹੈ। ਇਸ ਵਿਚ ਲੇਖਕ ਨੇ ਹਜ਼ਰਤ ਮੁਹੰਮਦ ਦੇ ਜੀਵਨ ਤੋਂ ਇਲਾਵਾ ਇਸਲਾਮ ਧਰਮ ਦੀ ਰਾਜਨੀਤਕ ਪਰਣਾਲੀ, ਆਰਥਕ ਪਰਬੰਧ, ਇਸਲਾਮੀ ਸਮਾਜ ਅਤੇ ਇਸਲਾਮ ਦੇ ਨਿੱਜੀ ਨੇਮ ਆਦਿ ਪੱਖਾਂ ਦਾ ਵੀ ਡੂੰਘਾ ਨਿਰੀਖਣ ਕੀਤਾ ਹੈ।