ਸਾਡਾ ਚਿੜੀਆਂ ਦਾ ਚੰਬਾ ਵੇ...

Sada Chirhian Da Chamba Ve…

by: Paramjit Kaur ‘Pammi’


  • ₹ 375.00 (INR)

  • ₹ 337.50 (INR)
  • Hardback
  • ISBN: 978-93-87629-20-2
  • Edition(s): reprint Jan-2018
  • Pages: 290
  • Availability: In stock
ਲੇਖਿਕਾ ਨੇ ਵਿਆਹ ਨਾਲ਼ ਸਬੰਧਿਤ ਲੋਕ-ਗੀਤਾਂ ਨੂੰ ਇਕੱਤਰ ਕਰ ਕੇ ਬਹੁਤ ਹੀ ਸਲਾਹੁਣਯੋਗ ਕੰਮ ਕੀਤਾ ਹੈ । ਕਿਉਂਕਿ ਇਸ ਪੁਸਤਕ ਦੇ ਆਉਂਣ ਨਾਲ਼ ਵਿਆਹਾਂ-ਸ਼ਾਦੀਆਂ ਵਿੱਚ ਗੀਤ ਗਾਉਣ ਅਤੇ ਗਿੱਧੇ ਵਿੱਚ ਬੋਲੀਆਂ ਪਾਉਣ ਲਈ ਨਵੀਂ ਪੀੜ੍ਹੀ ਨੂੰ ਕਿਤੋਂ ਇੱਧਰੋਂ-ਉਧਰੋਂ ਹੱਥ ਪੈਰ ਮਾਰ ਕੇ ਗੀਤ ਟੋਲਣੇ ਨਹੀਂ ਪੈਣਗੇ । ਉਨ੍ਹਾਂ ਦੀ ਚਾਹਤ ਦੇ ਗੀਤ ਇੱਕੋਂ ਪੁਸਤਕ ਵਿੱਚੋਂ ਮਿਲ ਜਾਣਗੇ ।

Related Book(s)