ਖੂੰਨੀ ਨੈਣ ਜਲ ਭਰੇ

Khooni Nain Jal Bhreay

by: Nahar Singh (Chandigarh)


  • ₹ 100.00 (INR)

  • ₹ 90.00 (INR)
  • Hardback
  • ISBN: 81-7380-203-3
  • Edition(s): Jan-1996 / 2nd
  • Pages: 272
  • Availability: Out of stock
ਇਹ ਪੁਸਤਕ ਡਾ. ਨਾਹਰ ਸਿੰਘ ਦੇ ਗੀਤਾਂ ਦਾ ਸੰਗ੍ਰਹਿ ਹੈ। ਇਹ ਗੀਤ ਅਮਾਨਵੀ ਸਮਾਜਿਕ ਸਥਿਤੀਆਂ ਦੇ ਸਨਮੁਖ ਔਰਤ ਦੇ ਹੋ ਰਹੇ ਵਸਤੂਕਰਣ/ਜਿਨਸੀਕਰਣ ਦੀ ਪ੍ਰਕਿਰਿਆ ਨੂੰ ਦਰਸਾਉਂਦੇ ਹਨ। ਇਹ ਔਰਤ ਦੇ ਸਮਾਜਕ ਸੰਤਾਪ ਵਿਚੋਂ ਉਪਜੇ ਵਿਯੋਗ ਦੇ ਬੋਲ ਹਨ।

Related Book(s)

Book(s) by same Author