ਜਾਂਬਾਜ਼ ਜਰਨੈਲ : ਹਰੀ ਸਿੰਘ ਨਲੂਆ

Janbaaz Jarnail : Hari Singh Nalua

by: Sodhi Kuldeep Singh


  • ₹ 125.00 (INR)

  • ₹ 112.50 (INR)
  • Paperback
  • ISBN: 978-93-5231-071-5
  • Edition(s): reprint Jan-2015
  • Pages: 136
  • Availability: In stock
ਸਰਦਾਰ ਹਰੀ ਸਿੰਘ ਨਲਵਾ ਦਾ ਜੀਵਨ-ਬਿਰਤਾਂਤ ਭਾਰਤ ਦੇ ਇਤਿਹਾਸ ਦੀ ਗੌਰਵ ਗਾਥਾ ਹੈ, ਜਿਸ ਨੂੰ ਸੁਣ ਕੇ, ਪੜ੍ਹ ਕੇ ਆਲਸੀ ਸੁਭਾ ਵਾਲੇ ਵੀ ਉਤਸ਼ਾਹੀ ਅਤੇ ਹਿੰਮਤੀ ਹੋ ਜਾਂਦੇ ਹਨ । ਉਹ ਇਕ ਦਿਗ-ਵਿਜਈ ਸੂਰਮਾ ਸੀ ਜੋ ਕਦੇ ਵੀ ਕਿਸੇ ਯੁੱਧ ਵਿਚ ਹਾਰਿਆ ਨਹੀਂ ਸੀ । ਉਸ ਦਾ ਜੀਵਨ-ਬਿਰਤਾਂਤ ਸੂਰਬੀਰਤਾ ਅਤੇ ਸਜੀਵਤਾ ਦਾ ਇਤਿਹਾਸ ਹੈ ।

Related Book(s)