ਜੇਰਾ

Jera

by: Jaswant Singh Kanwal


  • ₹ 125.00 (INR)

  • ₹ 112.50 (INR)
  • Paperback
  • ISBN: 93-80918-17-4
  • Edition(s): Jan-2021 / 3rd
  • Pages: 96
  • Availability: In stock
ਇਸ ਨਾਵਲ ਵਿਚ ਇਕ ਘਰ ਦੀ ਕਹਾਣੀ ਪੇਸ਼ ਕੀਤੀ ਹੈ । ਇਸ ਨਾਵਲ ਦੇ ਮੁੱਖ ਪਾਤਰ ਗੁਰਜਿੰਦਰ ਤੇ ਹਰਿੰਦਰ ਹਨ । ਹਰਿੰਦਰ ਗੁਰਜਿੰਦਰ ਦੀ ਭਾਬੀ ਲੱਗਦੀ ਹੈ । ਹਰਿੰਦਰ ਵਿਆਹ ਤੋਂ ਬਾਅਦ ਸਹੁਰੇ ਘਰ ਖੁਸ਼ ਨਹੀਂ ਸੀ ਤੇ ਇਥੇ ਰਹਿਣਾ ਨਹੀਂ ਚਾਉਂਦੀ ਸੀ । ਪਰ ਗੁਰਜਿੰਦਰ ਨਹੀਂ ਚਾਉਂਦਾ ਕਿ ਉਸ ਦੇ ਭਰਾ ਦਾ ਘਰ ਉਜੜੇ ਨਾਲੇ ਆਪਣੇ ਘਰ ਦਾ ਇੱਜਤ ਬਚਾਉਣਾ ਚਾਹੁੰਦਾ ਸੀ । ਗੁਰਜਿੰਦਰ ਕਿਵੇਂ ਆਪਣੇ ਭਰਾ ਦਾ ਘਰ ਬਚਾਉਂਦਾ ਹੈ, ਲੇਖਕ ਨੇ ਬੜੇ ਵਧੀਆ ਢੰਗ ਨਾਲ ਲਿਖਿਆ ਹੈ ।

Book(s) by same Author