ਜੀਵਨ ਦੀਆਂ ਗਣਿਤਕ ਉਲਝਣਾਂ

Jiwan Diyan Ganitak Uljhanan

by: Hem Raj Garg


  • ₹ 70.00 (INR)

  • ₹ 63.00 (INR)
  • Paperback
  • ISBN: 81-7982-236-2
  • Edition(s): reprint Jan-2014
  • Pages: 96
  • Availability: Out of stock
ਇਹ ਕਿਤਾਬ ਤੁਹਾਡੇ ਲਈ ਸਿਰਫ਼ ਇਸ ਕਰਕੇ ਹੀ ਲਾਭਦਾਇਕ ਨਹੀਂ ਕਿ ਇਹ ਤੁਹਾਡੀ ਜ਼ਿੰਦਗੀ ਦੀਆਂ ਉਲਝਣਾਂ ਦੇ ਹੱਲ ਲੱਭਣ ਵਿਚ ਸਹਾਈ ਹੋਵੇਗੀ ਪ੍ਰੰਤੂ ਅੱਜ ਕੱਲ੍ਹ ਅਜਿਹੇ ਸੋਚ ਵਧਾਉਣ ਵਾਲੇ ਜ਼ਿੰਦਗੀ ਦੇ ਮਸਲਿਆਂ ਤੇ ਆਧਾਰਿਤ ਪ੍ਰਸ਼ਨ ਛੋਟੇ ਅਤੇ ਵੱਡੇ ਗਣਿਤਕ ਮੁਕਾਬਲਿਆਂ ਜਿਵੇਂ ਬੈਂਕ, ਯੂ. ਪੀ. ਐਸ. ਸੀ., ਕੈਟ; ਐਸ. ਐਸ. ਸੀ., ਸੀ. ਬੀ. ਆਈ; ਓਲੰਪਿਐਡ, ਆਦਿ ਵਿਚ ਵੀ ਦਿੱਤੇ ਜਾਂਦੇ ਹਨ । ਇਨ੍ਹਾਂ ਉਲਝਣਾਂ ਨੂੰ ਸਮਝਕੇ ਪੜ੍ਹਣ ਅਤੇ ਉਸ ਉੱਪਰ ਅਮਲ ਕਰਨ ਨਾਲ ਤੁਸੀਂ ਜੀਵਨ ਵਿਚ ਨਿਸਚੇ ਹੀ ਆਰਥਿਕ ਤੌਰ ਤੇ ਵੀ ਲਾਭ ਪ੍ਰਾਪਤ ਕਰੋਂਗੇ ।

Related Book(s)