ਜੀਵਨ ਪ੍ਰਕਾਸ਼

Jiwan Prakash

by: Krishan Singh (Bhai)


  • ₹ 80.00 (INR)

  • ₹ 68.00 (INR)
  • Hardback
  • ISBN: 81-7205-483-1
  • Edition(s): Jun-2012 / 1st
  • Pages: 96
  • Availability: In stock
ਇਸ ਪੁਸਤਕ ਵਿਚ ਭਾਈ ਕ੍ਰਿਸ਼ਨ ਸੰਘ ਜੀ ਨੇ ਰੁਬਾਈਆਂ ਦੀ ਛੋਟੀ ਜਿਹੀ ਤੁਕਬੰਦੀ ਰਾਹੀਂ ਬੜੇ ਵੱਡੇ ਭਾਵ ਪ੍ਰਗਟ ਕੀਤੇ ਹਨ । ਇਸ ਵਿਚ ਜੀਵਨ ਨੂੰ ਰਸਦਾਇਕ ਬਣਾਉਣ ਲਈ ਆਪਣੇ ਖਿਆਲਾਂ ਵਿਚੋਂ ਪੈਦਾ ਹੋਏ ਵਿਚਾਰ ਕਈ ਬੇਜਾਨ ਚੀਜ਼ਾਂ ਵਿਚੋਂ ਬੋਲਦੇ ਪੱਖ ਦਰਸਾਏ ਗਏ ਹਨ । ਪਾਠਕ ਇਹਨਾਂ ਰੁਬਾਈਆਂ ਦਾ ਦਿਲੋਂ ਅਨੰਦ ਮਾਨਣਗੇ ।

Related Book(s)

Book(s) by same Author