ਖਾੜਕੂ ਸੰਘਰਸ਼ ਦੀ ਸਾਖੀ 2 : ਸਾਧਨ, ਸਬੱਬ, ਸਿਦਕ ਅਤੇ ਸ਼ਹਾਦਤ

Kharku Sangharash Di Sakhi 2 : Sadhan, Sababb, Sidak ate Shahadat

by: Daljit Singh


  • ₹ 599.00 (INR)

  • ₹ 539.10 (INR)
  • Hardback
  • ISBN: 978-81-961247-00
  • Edition(s): May-2023 / 1st
  • Pages: 430
‘ਖਾੜਕੂ ਸੰਘਰਸ਼ ਦੀ ਸਾਖੀ’ ਨਾਮ ਹੇਠ ਛੱਪੀ ਪੁਸਤਕ ਲੜੀ ਦੀ ਇਹ ਦੂਸਰੀ ਜਿਲਦ ਹੈ । ਇਸ ਪੁਸਤਕ ਵਿਚ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦੇ ਸਿੱਖ ਖਾੜਕੂ ਸੰਘਰਸ਼ ਦੇ ਸੱਚ ਨੂੰ ਸੰਘਰਸ਼ ਦਾ ਹਿੱਸਾ ਰਹੇ ਲੇਖਕ ਨੇ ਨਿਵੇਕਲੇ ਅੰਦਾਜ਼ ਵਿਚ ਪੇਸ਼ ਕੀਤਾ ਹੈ । ਸ਼ਹਾਦਤਾਂ ਦੇ ਰੰਗ ਬਾਰੇ, ਸਿੰਘਾਂ ਦੇ ਅਮਲਾਂ ਤੇ ਇਖਲਾਕ ਬਾਰੇ, ਤਿਆਗ, ਸਬਰ, ਸਿਦਕ ਅਤੇ ਸੁੱਚੀ ਮੁਹੱਬਤ ਬਾਰੇ, ਜੰਗ ਦੀ ਸ਼ਿੱਦਤ ਬਾਰੇ ਅਤੇ ਅਣਜਾਣੇ/ਅਣਗੌਲੇ ਸ਼ਹੀਦਾਂ ਬਾਰੇ ਇਹ ਹਕੀਕੀ ਬਿਰਤਾਂਤ ਇਸ ਸੰਘਰਸ਼ ਬਾਰੇ ਪਾਠਕ ਦੇ ਦ੍ਰਿਸ਼ਟੀਕੋਣ ਨੂੰ ਸਾਂਵਾਂ ਕਰਨ ਦੀ ਸਮਰੱਥਾ ਰੱਖਦੇ ਹਨ ।

Related Book(s)

Book(s) by same Author