ਕੁੱਕੜ ਦਾ ਵਿਆਹ

Kukad Da Viah

by: Gurmeet Kaur


  • ₹ 650.00 (INR)

  • Hardback
  • ISBN: 978-0-9887101-5-3
  • Edition(s): Apr-2016 / 1st
  • Pages: 40
  • Availability: Out of stock
ਇਕ ਸੀ ਕੁੱਕੜ ਛੈਲ-ਛਬੀਲਾ। ਹੈ ਤਾਂ ਸੀ ਨਿਮਾਣਾ-ਜਿਹਾ, ਪਰ ਸੁਪਨੇ ਸ਼ਾਹੀ ਲੈਂਦਾ ਸੀ । ਇਕ ਦਿਨ ਉਹ ਘਰੋਂ ਸੁਪਨੇ ਪੂਰੇ ਕਰਨ ਸ਼ਾਹਜ਼ਾਦੀ ਵਿਆਹੁਣ ਟੁਰ ਪਿਆ । ਫਿਰ ਦੇਖੋ, ਉਸ ਬੁਲੰਦ ਹੌਸਲੇ ਤੇ ਪੱਕੇ ਇਰਾਦੇ ਵਾਲੇ ਜਨਾਬ ਕੁੱਕੜ ਸਾਹਿਬ ਦਾ ਕੀ ਬਣਿਆ ।

Book(s) by same Author