ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ ੧ – ੫

Sohne Punjab Dian Mohniyan Batan 1 – 5

by: Gurmeet Kaur


  • ₹ 650.00 (INR)

  • ₹ 585.00 (INR)
  • Hardback
  • ISBN: 978-0-9887101-8-4
  • Edition(s): reprint Jan-2017
  • Pages: 92
  • Availability: In stock
ਗੁਰਮੀਤ ਕੌਰ ਦੀ ਹਰ ਕਿਤਾਬ ‘ਟਾਈਮ ਮਸ਼ੀਨ’ ਹੈ, ਜੋ ਵੇਹੰਦਿਆਂ-ਵੇਹੰਦਿਆਂ ਪਾਠਕ ਨੂੰ ਸ਼ੂੰ ਕਰਕੇ ਸਾਡੇ ਧੁਰਦੇਸ ਲੈ ਖੜਦੀ ਹੈ । ਇਹ ਦੇਸ਼ ਕਲਪਨਾ ਦਾ ਸੱਚਖੰਡ ਹੈ; ਜਿੱਥੇ ਮਾਣਸ, ਜੀਅ-ਜੰਤ, ਪੰਛੀ-ਜਨੌਰ, ਵਣ-ਤ੍ਰਿਣ ਪੰਜਾਬੀ ਵਿਚ ਪਿਆਰ ਦੀਆਂ ਬਾਤਾਂ ਪਾਉਂਦੇ ਵਿਸਮਦੇ ਨੇ

Related Book(s)

Book(s) by same Author