ਲੈਨਿਨ ਦੀਆਂ ਯਾਦਾਂ

Lenin Dian Yadan

by: Urmila Anand , Tera Singh Chan


  • ₹ 400.00 (INR)

  • ₹ 360.00 (INR)
  • Hardback
  • ISBN: 978-81-7599-281-8
  • Edition(s): reprint Jan-2014
  • Pages: 304
  • Availability: In stock
ਇਸ ਹੱਥਲੀ ਪੁਸਤਕ ਵਿਚ ਸ਼ਾਮਲ ਯਾਦਾਂ ਲੈਨਿਨ ਦੇ ਜੀਵਨ ਤੇ ਕੰਮ ਦੇ ਵਖੋ ਵਖ ਦੌਰਾਂ ਨਾਲ ਸੰਬੰਧਤ ਹਨ । ਇਨ੍ਹਾਂ ਵਿਚੋਂ ਬਹੁਤੀਆਂ ਬਚਪਨ ਤੇ ਜੁਆਨੀ ਨਾਲ ਅਤੇ ਅਕਤੂਬਰ ਇਨਕਲਾਬ ਤੋਂ ਪਹਿਲਾਂ ਦੇ ਸਾਲਾਂ ਦੀਆਂ ਇਨਕਲਾਬੀ ਸਰਗਰਮੀਆਂ ਨਾਲ ਸੰਬੰਧਤ ਹਨ ਤੇ ਕੁਝ ਕੁ ਇਨਕਲਾਬ ਤੋਂ ਪਿਛੋਂ ਦੇ ਸਮੇਂ ਨਾਲ । ਲੈਨਿਨ ਦੇ ਰਿਸ਼ਤੇਦਾਰਾਂ ਦੀਆਂ ਯਾਦਾਂ ਆਪ ਦੀ ਸਖ਼ਸੀਅਤ ਦੀ ਇਕ ਉਘੜਵੀਂ ਤਸਵੀਰ ਪੇਸ਼ ਕਰਦੀਆਂ ਹਨ । ਸਾਨੂੰ ਆਸ ਹੈ ਕਿ ਇਹ ਯਾਦਾਂ ਕਮਿਊਨਿਸਟ ਪਾਰਟੀ ਦੇ ਬਾਨੀ ਤੇ ਆਗੂ ਅਤੇ ਸੋਵੀਅਤ ਸੋਸ਼ਲਿਸਟ ਰਾਜ ਦੇ ਉਸਰਈਏ ਦੇ ਜੀਵਨ ਤੇ ਕੰਮ ਸੰਬੰਧੀ ਚੰਗੇਰਾ ਗਿਆਨ ਪਰਾਪਤ ਕਰਨ ਵਿਚ ਸਹਾਈ ਹੋਵਗੀਆਂ ।

Related Book(s)