ਮਤੇ ਅਨੰਦਪੁਰ ਨਾਲ ਗੱਦਾਰੀ ਅਕਾਲੀਆਂ ਦੀ

Mate Anandpur Nal Gaddari Akalia Dee

by: Atinder Pal Singh (Ex M.P.)


  • ₹ 200.00 (INR)

  • ₹ 180.00 (INR)
  • Paperback
  • ISBN: 978-81-910417-5-0
  • Edition(s): Jan-2018 / 2nd
  • Pages: 176
ਸ਼੍ਰੋਮਣੀ ਅਕਾਲੀ ਦਲ ਵੱਲੋਂ 1973 ਵਿਚ ਪਾਸ ਕੀਤਾ ਅਨੰਦਪੁਰ ਦਾ ਮਤਾ ਸਿੱਖ ਅਕਾਂਖਿਆਵਾਂ ਦੀ ਤਰਜਮਾਨੀ ਕਰਦਾ ਹੈ । 1982-84 ਦੇ ਧਰਮ ਯੁੱਧ ਮੋਰਚੇ ਦੀਆਂ ਮੁੱਖ ਮੰਗਾਂ ਇਸੇ ਮਤੇ ’ਤੇ ਆਧਾਰਿਤ ਸਨ । ਪਰ ਵਿਡੰਬਨਾ ਇਹ ਹੈ ਕਿ ਜੂਨ 84 ਤੋਂ ਬਾਅਦ ਕਈ ਵੇਰ ਸਰਕਾਰ ਬਣਾਉਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੇ ਇਸ ਮਤੇ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ । ਲੇਖਕ ਨੇ ਇਸ ਪੁਸਤਕ ਵਿਚ ਅਨੰਦਪੁਰ ਦੇ ਮਤੇ ਦੀ ਮੱਦ-ਵਾਰ ਜਾਣਕਾਰੀ ਦੇ ਕੇ ਉਸ ਬਾਰੇ ਅਕਾਲੀਆਂ ਦੇ ਵਾਸਤਵਿਕ ਹੁੰਗਾਰੇ ਬਾਰੇ ਪਰਮਾਣਿਕ ਜਾਣਕਾਰੀ ਦੇ ਕੇ ਅਕਾਲੀਆਂ ਨੂੰ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ ।

Related Book(s)

Book(s) by same Author