ਪੰਥ ਸੇਵਕ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

Panth Sewak: Shironmani Committee De Pradhan

by: Roop Singh (Dr.) Secy., SGPC


 • ₹ 200.00 (INR)

 • ₹ 170.00 (INR)
 • Hardback
 • ISBN: 81-7205-449-1
 • Edition(s): Mar-2010 / 1st
 • Pages: 205
 • Availability: In stock
ਇਸ ਪੁਸਤਕ ਵਿਚ ਲੇਖਕ ਨੇ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੁਣ ਤਕ ਵਿਭਿੰਨ ਸਮਿਆਂ ਤੇ ਪ੍ਰਧਾਨ ਸਾਹਿਬਾਨ ਦੇ ਤੌਰ ਤੇ ਕਾਰਜ ਕਰਨ ਦਾ ਮਾਣ ਹਾਸਲ ਕਰਨ ਵਾਲੀਆਂ ਗੁਰੂ-ਸੁਆਰੀਆਂ ਸ਼ਖ਼ਸੀਅਤਾਂ ਦੇ ਜੀਵਨ ਤੇ ਵਿਅਕਤਿਤਵ ਨੂੰ ਕਲਮਬੰਦ ਕਰਨ ਦਾ ਉੱਦਮ ਕੀਤਾ ਹੈ । ਪ੍ਰਾਥਮਿਕ ਸਰੋਤਾਂ ਤਕ ਰਸਾਈ ਕਰ ਕੇ ਲਿਖੀ ਇਹ ਪੁਸਤਕ ਤਤਕਾਲੀਨ ਪੰਥਕ ਗਤੀਵਿਧੀਆਂ ਬਾਰੇ ਇਕ ਪ੍ਰਮਾਣਿਕ ਦਸਤਾਵੇਜ਼ ਦਾ ਦਰਜਾ ਰੱਖਦੀ ਹੈ ।

               ਤਤਕਰਾ

ਸੰਦੇਸ਼ / ਜਥੇਦਾਰ ਅਵਤਾਰ ਸਿੰਘ (ਮੱਕੜ) / 9

ਪ੍ਰਸਤਾਵਨਾ / ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ / 11

ਦੋ ਸ਼ਬਦ / ਤਰਲੋਚਨ ਸਿੰਘ / 13

ਆਦਿ ਕਥਨ / ਰੂਪ ਸਿੰਘ / 15

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ / 19

 1. ਸ. ਸੁੰਦਰ ਸਿੰਘ ਮਜੀਠੀਆ / 27
 2. ਪੰਥ ਦੇ ਬੇਤਾਜ ਬਾਦਸ਼ਾਹ: ਬਾਬਾ ਖੜਕ ਸਿੰਘ ਜੀ / 33
 3. ਸ. ਸੁੰਦਰ ਸਿੰਘ ਰਾਜਗੜ੍ਹੀਆ / 39
 4. ਸਰਦਾਰ ਬਹਾਦਰ ਮਹਿਤਾਬ ਸਿੰਘ / 45
 5. ਸ. ਮੰਗਲ ਸਿੰਘ ਜੀ / 49
 6. ਪੰਥ-ਰਤਨ ਮਾਸਟਰ ਤਾਰਾ ਸਿੰਘ ਜੀ / 53
 7. ਸ. ਗੋਪਾਲ ਸਿੰਘ ਕੌਮੀ / 63
 8. ਸ. ਪ੍ਰਤਾਪ ਸਿੰਘ ਸ਼ੰਕਰ / 69
 9. ਜਥੇਦਾਰ ਮੋਹਨ ਸਿੰਘ ‘ਨਾਗੋਕੇ’ / 75
 10. ਜਥੇਦਾਰ ਊਧਮ ਸਿੰਘ ‘ਨਾਗੋਕੇ’ / 81
 11. ਜਥੇਦਾਰ ਚੰਨਣ ਸਿੰਘ ‘ ਉਰਾੜਾ’ / 87
 12. ਜਥੇਦਾਰ ਪ੍ਰੀਤਮ ਸਿੰਘ ‘ਖੁੜੰਜ’ / 91
 13. ਸ. ਈਸ਼ਰ ਸਿੰਘ ‘ਮਝੈਲ’ / 95
 14. ਪ੍ਰਿੰਸੀਪਲ ਬਾਵਾ ਹਰਿਕਿਸ਼ਨ ਸਿੰਘ ਜੀ / 101
 15. ਸ. ਗਿਆਨ ਸਿੰਘ ‘ਰਾੜੇਵਾਲਾ’ / 107
 16. ਸ. ਪ੍ਰੇਮ ਸਿੰਘ ‘ਲਾਲਪੁਰਾ’ / 113
 17. ਸ. ਅਜੀਤ ਸਿੰਘ ‘ਬਾਲਾ’ / 117
 18. ਸ. ਕ੍ਰਿਪਾਲ ਸਿੰਘ ‘ਚੱਕ ਸ਼ੇਰੇਵਾਲਾ’ / 121
 19. ਸੰਤ ਚੰਨਣ ਸਿੰਘ ਜੀ / 125
 20. ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ‘ਟੌਹੜਾ’ / 131
 21. ਸ. ਬਲਦੇਵ ਸਿੰਘ ‘ਸਿਬੀਆ’ / 139
 22. ਸ. ਕਾਬਲ ਸਿੰਘ ਜੀ / 145
 23. ਬੀਬੀ ਜਗੀਰ ਕੌਰ ਬੇਗੋਵਾਲ / 149
 24. ਜਥੇਦਾਰ ਜਗਦੇਵ ਸਿੰਘ ਤਲਵੰਡੀ / 155
 25. ਪ੍ਰੋ. ਕਿਰਪਾਲ ਸਿੰਘ ਬੰਡੂਗਰ / 161
 26. ਜਥੇਦਾਰ ਅਵਤਾਰ ਸਿੰਘ (ਮੱਕੜ) / 169

ਅੰਤਿਕਾਵਾਂ :

 1. ਅਹੁਦੇਦਾਰ ਸਾਹਿਬਾਨ / 175
 2. ਮੈਂਬਰ ਸਾਹਿਬਾਨ ਅੰਤ੍ਰਿੰਗ ਕਮੇਟੀ / 180
 3. ਮੈਂਬਰ ਸਾਹਿਬਾਨ ਧਰਮ ਪ੍ਰਚਾਰ ਕਮੇਟੀ / 195
 4. ਵੇਰਵਾ ਸਕੱਤਰ ਸਾਹਿਬਾਨ / 201

ਚੋਣਵੀਂ ਪੁਸਤਕ-ਸੂਚੀ / 203

Book(s) by same Author