ਨਿਰਭਉ ਨਿਰੰਕਾਰ

Nirbhau Nirankar

by: Roop Singh (Dr.) Secy., SGPC


  • ₹ 200.00 (INR)

  • Hardback
  • ISBN: 978-81-938722-0-8
  • Edition(s): Sep-2018 / 1st
  • Pages: 480
ਇਸ ਪੁਸਤਕ ਵਿਚ ਤਿੰਨ ਨਿਰਭਉ-ਨਿਰੰਕਾਰੀ ਗੁਰੂ ਸਾਹਿਬਾਨ- ਸ੍ਰੀ ਗੁਰੂ ਹਰਿਰਾਇ ਸਾਹਿਬ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਕਾਰਜ, ਸਿੱਖ ਧਰਮ ਦੇ ਵਿਗਾਸ ਵਿਚ ਪਾਏ ਯੋਗਦਾਨ ਨਾਲ ਸੰਬੰਧਤ ਲੇਖਾਂ ਨੂੰ ਪੁਨਰ ਸੰਪਾਦਿਤ ਕੀਤਾ ਗਿਆ ਹੈ। ਇਹ ਪੁਸਤਕ 1957 ਤੋਂ ਛੱਪਦੇ ਆ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਗਜ਼ੀਨ ‘ਗੁਰਮਤਿ ਪ੍ਰਕਾਸ਼’ ‘ਚੋਂ ਚੋਣਵੇ ਲੇਖਾਂ ‘ਤੇ ਆਧਾਰਿਤ ਹੈ ।

Related Book(s)

Book(s) by same Author