ਨਾਨਕਸ਼ਾਹੀ ਕੈਲੰਡਰ

Nanakshahi Calender

by: Harjinder Singh Dilgeer (Dr.)


  • ₹ 100.00 (INR)

  • ₹ 85.00 (INR)
  • Paperback
  • ISBN: 2-930247- 29-0
  • Edition(s): reprint Jan-2010
  • Pages: 176
  • Availability: In stock
ਸਿੱਖ ਤਵਾਰੀਖ਼ ਅਤੇ ਸਿੱਖ ਫਲਸਫੇ ਨਾਲ ਜੋ ਜ਼ਿਆਦਤੀ ਹੋਈ ਹੈ ਉਹ ਸ਼ਾਇਦ ਹੀ ਕਿਸੇ ਹੋਰ ਕੌਮ ਦੀ ਤਵਾਰੀਖ ਤੇ ਫਲਸਫੇ ਨਾਲ ਹੋਈ ਹੋਵੇ । ਮੁਸਲਮਾਨ, ਹਿੰਦੂ ਤੇ ਅੰਗਰੇਜ਼ ਲਿਖਾਰੀਆਂ ਨੇ ਸਿੱਖ ਤਵਾਰੀਖ ਤੇ ਫਲਸਫੇ ਨੂੰ ਗ਼ਲਤ ਅਤੇ ਵਿਗਾੜ ਕੇ ਪੇਸ਼ ਕੀਤਾ ਤੇ ਉਲਝਣਾਂ ਪਾਈਆਂ ਹਨ । ਇਨ੍ਹਾਂ ਵਿਚੋਂ ਕੁਝ ਮਸਲਿਆਂ ਤੇ ਨੁਕਤਿਆਂ ਨੂੰ ਲੇਖਕ ਨੇ ਇਸ ਕਿਤਾਬ ਵਿਚ ਛੋਹਿਆ ਹੈ । ਇਨ੍ਹਾਂ ਵਿਚੋਂ ਕੁਝ ਮਜ਼ਮੂਨ/ਲੇਖ 2003-04 ਵਿਚ ਜਾਂ ਉਸ ਤੋਂ ਮਗਰੋਂ ਦੇ ਲਿਖੇ ਵੀ ਹਨ । ਉਨ੍ਹਾਂ ਦੇ ਲਿਖਣ ਦੀਆਂ ਤਾਰੀਖਾਂ ਵੀ ਨਾਲ ਹੀ ਦਿੱਤੀਆਂ ਹਨ ।

Related Book(s)

Book(s) by same Author